ਕੁਲਦੀਪ ਕੌਰ ਪੰਜਾਬੀ ਦੀ ਗਾਇਕਾ ਹੈ । ਇਹ ਛੋਟੀ ਉਮਰ ਵਿਚ ਹੀ ਗਾਉਣ ਲੱਗ ਪਈ ਸੀ। ਇਸ ਦਾ ਪਹਿਲਾ ਗਰਾਮੋਫੋਨ ਰਿਕਾਰਡ 15 ਸਾਲ ਦੀ ਉਮਰ ਵਿਚ ਆਇਆ। ਕਈ ਪ੍ਰਸਿੱਧ ਗਾਇਕਾਂ ਨਾਲ ਗਾਇਆ। ਇਸ ਦਾ ਜਨਮ ਹਰਿਆਣਾ ਵਿੱਚ ਜ਼ਿਲ੍ਹਾ ਹਿਸਾਰ ਦੇ ਪਿੰਡ ਬਬੜਾਨ ਵਿੱਚ 1960 ਨੂੰ ਹੋਇਆ। ਪਿਤਾ ਗੁਰਨਾਮ ਸਿੰਘ ਤੇ ਮਾਤਾ ਦਾ ਨਾਮ ਗਿਆਨ ਕੌਰ ਹੈ। ਕੁਲਦੀਪ ਕੌਰ ਦਾ ਵਿਆਹ ਪਿੰਡ ਪਾਕਾ ਜ਼ਿਲ੍ਹਾ ਮੁਕਤਸਰ ਵਿੱਚ ਮਰਹੂਮ ਗਾਇਕ ਰਾਜਿੰਦਰ ਸਿੰਘ ਨਾਲ ਹੋਇਆ ਸੀ। ਇਸ ਗਾਇਕਾ ਦਾ ਇਕ ਬੇਟਾ ਮੁੱਖੀ ਸਿੱਧੂ ਹੈ ਜਿਹੜਾ ਕਾਰੋਬਾਰੀ ਹੋਣ ਤੋਂ ਇਲਾਵਾ ਗਾਇਕ ਵੀ ਹੈ।
ਇਸ ਗਾਇਕਾ ਦੇ ਪ੍ਰਸਿੱਧ ਗੀਤ ਹਨ:
ਘੱਗਰੇ ਦੀ ਵੇ ਲੋਣ ਭਿੱਜਗੀ।
ਯਾਰ ਦਾ ਚੌਥਾ ਗੇੜਾ।
ਘੁੰਡ ਚੱਕ ਮਾਰਦੇ ਸਲੂਟ ਗੋਰੀਏ।
ਗੱਲ ਸੁਣ ਬਿਸ਼ਨ ਕੁਰੇ ਭਰਜਾਈਏ।
ਤੂੰ ਮੋਹ ਲਈ ਕੁੜੀ ਕੁਵਾਰੀ ਵੇ।
ਹੋਟਲਾਂ ਦੇ ਉੱਤੇ ਬੈਹ ਕੇ ਪੀਣ ਵੇ ਟਰੱਕਾਂ ਵਾਲੇ।
ਮੈਨੂੰ ਤੂੰ ਪੱਟਿਆ, ਤੈਨੂੰ ਮੈਂ ਪੱਟਿਆ।
ਗਲ਼ ਸੋਨੇ ਦੀ ਜੰਜੀਰੀ ਹੱਥੀਂ ਮੁੰਦੀਆਂ।
ਕਾੜ੍ਹਨੀ ਚੋ ਕੱਢ ਕੱਢ ਖਾਧੀਆਂ ਮਲ਼ਾਈਆ।
ਉਹੀ ਕੁੜੀ ਚੰਗੀ ਮਿੱਤਰਾਂ ਦੇ ਹੱਕ ਨੂੰ।
ਵਿਚ ਕੁੜੀਆਂ ਦੇ ਅੱਖ ਮੇਰੇ ਵੱਲ ਨਾਂ ਕਰੀ।
ਮੈਨੂੰ ਕਦੇ ਨਾ ਵੇ ਤੂੰ ਕੱਲੀ ਨੂੰ ਟੱਕਰਦਾ।
ਅੱਖ ਦੇ ਇਸ਼ਾਰੇ ਉੱਤੇ ਹਾਂ ਕਰ ਗਈ।
ਅੱਖ ਮੇਰੇ ਵਿਚ ਰੱਖਦਾ।
ਕਾਲੀ ਬੋਲ਼ੀ ਰਾਤ ਵਰਗਾ ।
ਖੁਸ਼ ਕਰਦੂੰ ਬੁੱਕਲ ਵਿਚ ਲੈ ਕੇ।
ਲੱਗੀਆਂ ਤੋੜ ਨਾ ਚੜ੍ਹੀਆਂ।
ਅੱਖ ਮੇਰੇ ਵਿੱਚ ਰੱਖਦਾ।
ਅੱਖ ਦੇ ਇਸ਼ਾਰੇ ਉੱਤੇ ਹਾਂ ਕਰ ਗਈ।
ਲਿਆ ਭਾਬੀ ਤੇਰਾ ਮਾਲ ਚਾਰ ਦਿਆਂ।
ਲੱਗੀਆਂ ਦਾ ਕਰਜ਼ ਉਤਾਰੂੰਗੀ।
ਹਾਣਦਾ ਮੁੰਡਾ ਨੀਂ ਮੇਰਾ ਦਿਲ ਮੰਗਦਾ।
ਮਾਂ ਜਾਗਦੀ ਖੰਘੂਰੇ ਬਾਪੂ ਮਾਰੇ।
ਬੋਲੀਆਂ ਨਾ ਮਾਰ ਮਿੱਤਰਾ।
ਜੇਠਾ ਵੇ ਤੇਰਾ ਹੋਵੇ ਮੰਗਣਾ, ਘੁੰਡ ਕੱਢ ਕੇ ਸਲਾਮੀ ਤੈਨੂੰ ਪਾਉਣੀ।
ਫਿਰ ਖਤਰਾ ਹੁੰਦਾ ਇੱਜਤ ਨੂੰ , ਜਦੋਂ ਘਰ ਵਿਚ ਧੀ ਮੁਟਿਆਰ ਫਿਰੇ।
ਘੱਗਰੇ ਦਾ ਫੇਰ ਦੇਖਕੇ, ਠਾਣੇਦਾਰ ਨੇ ਕਚ੍ਹੈਰੀ ਬੰਦ ਕੀਤੀ।
ਸੂਈ ਦੇ ਨਖਾਰੇ ਥਾਣੀ ਕੱਢਤਾ ਬਹੂ ਨੇ।
ਰੱਬ ਨ੍ਹੀਂ ਚੇਤੇ ਆਉਂਦਾ।
ਅੰਨ੍ਹੇ ਬਾਰੇ ਤੇਰੀ ਕੀ ਸਲਾਹ।
ਟੁੱਟਕੇ ਨਾ ਬੈਹਜੀਂ ਵੀਰਨਾ, ਭੈਣਾਂ ਵਰਗਾ ਸਾਕ ਨਾ ਕੋਈ।
------
Kuldeep Kaur is a Punjabi singer. She started singing at a young age. His first gramophone record came at the age of 15. Sung with many popular singers. He was born in 1960 in Babran village of Hisar district in Haryana. Father's name is Gurnam Singh and mother's name is Gyan Kaur. Kuldeep Kaur was married to late singer Rajinder Singh in village Paka district Muktsar. This singer has a son Mukhi Sidhu who is also a singer besides being a businessman.
Popular songs of this singer are:
ghaggre di ve loan bhijgi. yaar da chautha geda. ghund chuck marde salute gorie. gall sun bishan kure bharjaie. toon moh lai kudi kuvari way. hotels de utte beh ke pin way trucks vale. mainu toon pattia, tainu main pattia. gal sone di janjiri hathin mundian. karhani cho kadh kadh khadhian malaya. uhi kudi changi mitran de haq noon. witch kudiyan de akh mere vall nan kari. mainu kade na ve toon kalli noon takrada. akh de ishare utte han kar gayi. akh mere vich rakhda. kali boli raat varga . khush kardun bukkal witch lai ke. laggian tod na chadhiyan. akh mere vich rakhda. akh de ishare utte han kar gayi. lia bhabi tera mall chaar dian. laggian da karaz utarungi. handa munda nin mera dil mangda. man jagdi khanghure bapu maare. bolian na maar mitra.
--is gaika de prasidh geet han: ghaggre di ve loan bhijgi. yaar da chautha geda. ghund chuck marde salute gorie. gall sun bishan kure bharjaie. toon moh lai kudi kuvari way. hotels de utte beh ke pin way trucks vale. mainu toon pattia, tainu main pattia. gal sone di janjiri hathin mundian.jetha way tera hove mangna, ghund kadh ke salami tainu pauni. fir khatra hunda ijjat noon , jadon ghar vich dhi mutiar fire. ghagre the fair dekhke, thanedar ne kachhari band keeti. sui de nakhare thani kadhta bahu ne. rabb nhin chete aunda. annhe baare teri ki salah. tutke na baihajin veerana, bhainan varga saak na koi.
-----
कुलदीप कौर एक पंजाबी सिंगर हैं। उसने छोटी उम्र में गाना शुरू कर दिया था। उनका पहला ग्रामोफोन रिकॉर्ड 15 साल की उम्र में आया था। कई लोकप्रिय गायकों के साथ गाया। उनका जन्म 1960 में हरियाणा के हिसार जिले के बबरन गांव में हुआ था। पिता का नाम गुरनाम सिंह और माता का नाम ज्ञान कौर है। कुलदीप कौर की शादी पाका जिले के मुक्तसर गांव में दिवंगत गायक राजिंदर सिंह से हुई थी. इस सिंगर का एक बेटा मुखी सिद्धू है जो बिजनेसमैन होने के साथ-साथ सिंगर भी है।
#plz_subscribe_my_channel