ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਜਵਾ ਦੀ ਮੂੰਹ ਤੇ ਬਣਾਈ ਰੇਲ,ਖਹਿਰਾ ਤੇ ਬਾਦਲ ਉੱਪਰ ਕੱਸਿਆ ਤੰਜ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਜਵਾ ਦੀ ਮੂੰਹ ਤੇ ਬਣਾਈ ਰੇਲ
ਸੁਖਪਾਲ ਸਿੰਘ ਖਹਿਰਾ ਅਤੇ ਸ ਸੁਖਬੀਰ ਸਿੰਘ ਬਾਦਲ ਉੱਪਰ ਕੱਸਿਆ ਤੰਜ
ਬਾਜਵਾ ਨੇ ਕਿਹਾ ਸੀ ਕਿ ਆਪ ਦੇ 32 ਵਿਧਾਇਕ ਮੇਰੇ ਸੰਪਰਕ ਵਿੱਚ ਉਸ ਬਿਆਨ ਨੂੰ ਲੈ ਕੇ ਸੀ ਐਮ ਮਾਨ ਭੜਕੇ