ਅਸੀਂ ਬਜ਼ੁਰਗਾਂ ਨੂੰ ਦੱਸਿਆ ਤੁਸੀ ਮੇਰੇ ਤੱਕ ਸਤਿਗੁਰੂ ਦੇ ਭੈਜੇ ਆਏ ਹੋ ਸਾਡੇ ਕੋਲ ਆਪ ਜੀ ਦੀ ਅਮਾਨਤ ਹੈ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਨੂੰ ਹੁਕਮ ਲਾਇਆਂ ਹੈ ਤੁਹਾਨੂੰ ਦੇਣੀ ਹੈ
ਤੁਸੀ ਕੱਲ ਆ ਸਾਡੇ ਕੋਲੋ ਲੈ ਜਾਣਾਂ
ਕਿਸੇ ਆਖਿਆ ਜਦ ਵੀ ਨਿਰਵੈਰੁ ਭਾਈ ਨੂੰ ਕਾਲ ਕਰਨਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰ ਕਰਨਾ
ਧੰਨਵਾਦ ਜਿਨਾ ਅਜਿਹੇ ਬਜ਼ੁਰਗਾ ਨੂੰ ਸਾਡੇ ਤੱਕ ਭੇਜਿਆਂ ਬਸ ਪਤਾ ਨਹੀ ਅਜਿਹੇ ਬਜ਼ੁਰਗ ਸਾਡੇ ਔਹਦੇਦਾਰਾਂ ਨੂੰ ਕਿਉ ਨਹੀ ਦਿਖਦੇ
ਮਾਤਾ ਦੇ ਪੈਰੀ ਚੱਪਲਾਂ ਵੀ ਨਹੀ ਸੀ ਇਕ ਥੈਲੇ ਵਿਚ ਲੰਗਰ ਇਕੱਠਾਂ ਕਰਨ ਲਈ ਲਿਫ਼ਾਫ਼ੇ ਰੱਖੇ ਸਨ
ਬਜ਼ੁਰਗਾਂ ਦੀ ਦਸਤਾਰ ਘਸਮੈਲੀ ਹਾਲਤ ਵਿੱਚ ਸੀ
ਪਰ ਗੁਰੂ ਤੇ ਭਰੋਸਾ ਤੇ ਹਾਸੇ ਮੁੱਖ ਤੇ ਸਨ
ਨਿਰਵੈਰੁ ਸਿਆ
070872 87205
ਸਵਾਸ ਸਵਾਸ ਗੁਰੂ ਰਾਮਦਾਸ
#ਨਿਰਵੈਰੁ #explore #ehjanamtumharelekhe #exploremore #explorepage #fashion #nirvair #followforfollowback #follow #foryou