ਮੈਂ ਕੁਆਰੀ ਹੁੰਦੀ ਕਹਿੰਦੀ ਸੀ,ਮੇਰੀ ਸੱਸ ਅਜਿਹੀ ਨਾ ਹੋਵੇ | Nuh sas interview | Old bebe | Motivation | Rizak
Rizak
94,417 lượt xem 8 months ago ਮੈਂ ਕੁਆਰੀ ਹੁੰਦੀ ਕਹਿੰਦੀ ਸੀ,ਮੇਰੀ ਸੱਸ ਅਜਿਹੀ ਨਾ ਹੋਵੇ | Nuh sas interview | Old bebe | Motivation | Rizak
ਮੈਂ ਕੁਆਰੀ ਹੁੰਦੀ ਕਹਿੰਦੀ ਸੀ,ਮੇਰੀ ਸੱਸ ਅਜਿਹੀ ਨਾ ਹੋਵੇ
ਜੋ ਪੁੱਛਾ ਦੇਣ ਵਾਲੇ ਬਾਬਿਆਂ ਤੋਂ ਮੁੰਡਾ ਭਾਲਦੀ ਹੋਵੇ !
ਸੱਸ ਨੂੰਹ ਦੀ ਘੈਂਟ ਇੰਟਰਵਿਊ !
ਸੱਸ ਨੂੰਹ ਦੇ ਰਿਸ਼ਤੇ ਦੀ ਆਪਣੀ ਖੂਬਸੂਰਤੀ ਹੈ । ਜਦੋਂ ਘਰ 'ਚ ਪੁੱਤ ਸਿਰੇ ਦਾ ਸ਼ਰਾਬੀ ਹੋ ਜਾਵੇ ਫਿਰ ਘਰ ਦੀ ਨੂੰਹ ਅਤੇ ਮਾਂ ਕਿਵੇਂ ਰੋਲ ਅਦਾ ਕਰਕੇ ਘਰ ਬਚਾਉਂਦੀਆਂ ਨੇ । ਸੁਣੋ! ਨੋਕ ਝੋਕ ਨਾਲ ਭਰੇ ਇਸ ਰਿਸ਼ਤੇ ਨੂੰ ਨਿਭਾਉਣ ਵਾਲੀ ਸੱਸ ਅਤੇ ਨੂੰਹ ਦੀ ਇਹ ਮੁਲਾਕਾਤ ਬਹੁਤ ਕੁਝ ਸਿਖਾਵੇਗੀ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
#sas #oldbebe #oldbapu #punjab #sasnuh #nuhsas #rizak