MENU

Fun & Interesting

ਭੂਤ-ਪ੍ਰੇਤ ਘਰਾਂ ਚ ਕਿਉ ਆਉਦੇ || ਨੀਲ ਪੈਣੇ, ਦਬਾਅ ਪੈਣਾ Ft. Baba Milanjot Singh With Badaljeet Singh Maan

ਸ਼ਬਦ Shabad 43,568 lượt xem 1 week ago
Video Not Working? Fix It Now

ਅੱਜ ਦੇ ਸਾਡੇ ਪੌਡਕਾਸਟ ਵਿੱਚ ਸਾਡੇ ਨਾਲ ਨੇ ਬਾਬਾ ਮਿਲਣਜੋਤ ਸਿੰਘ ਜੀ ਮੁੱਖ ਸੇਵਾਦਾਰ ਸਹੀਦ ਭਾਈ ਮੇਹਰ ਸਿੰਘ ਜੀ ਸ਼ੇਰਪੁਰ ਵਾਲੇ
ਨੇੜੇ ਸਰਕਾਰੀ ਹਸਪਤਾਲ ਸ਼ੇਰਪੁਰ (ਸੰਗਰੂਰ)
9915081060

ਜੋ ਗੱਲਬਾਤ ਕਰਨਗੇ ਭੂਤ-ਪ੍ਰੇਤ ਬੁਰੀਆਂ ਸ਼ਕਤੀਆਂ, ਜਾਦੂ-ਟੂਣਾ ਕੀਤਾ ਕਰਾਇਆ ਇਨ੍ਹਾਂ ਚੀਜ਼ਾ ਤੋਂ ਕਿਵੇਂ ਬਚ ਸਕਦੇ ਹਾਂ। ਅਸੀ ਅਕਸਰ ਸੁਣਦੇ ਹਾਂ ਕਿ ਪਾਠ ਪੂਜਾ ਦੇ ਬਾਵਜੂਦ ਵੀ ਭੂਤ-ਪ੍ਰੇਤ ਸਾਡੇ ਘਰਾਂ ਚ ਆ ਕਿਉ ਨੁਕਸਾਨ ਕਰਦੇ ਨੇ ! ਨਾਲ ਹੀ ਗੱਲਬਾਤ ਕਰਨਗੇ ਕਿਵੇ 2 ਸਾਲ ਦੇ ਬੱਚੇ ਤੇ ਮਾਂ ਨੂੰ ਤੰਗ ਕਰਦਾ ਸੀ ਭੂਤ ਫਿਰ ਕਿਵੇਂ ਉਸਦਾ ਉਪਾਅ ਕੀਤਾ ਗਿਆ।
ਬੀਬੀਆਂ, ਭੈਣਾਂ, ਲਈ ਖਾਸ ਪੌਡਕਾਸਟ

Host - Badaljeet Singh Maan

Our guest - Baba Milanjot Singh ji

#podcast #shabad_channel
Subscribe our channel
Like Us on Facebook

**********
#NEWPUNJABIFILM

#channel_shabad
#shabad_channel
#shabad
#ਸ਼ਬਦ
#ਚੈਨਲ_ਸ਼ਬਦ
#todaynews
#dharmik
*ਇਸ ਚੈਨਲ ਤੇ ਆਪ ਜੀ ਗੁਰਮਤਿ ਗਿਆਨ, ਧਾਰਮਿਕ ਗਿਆਨ, ਮਨ, ਫੁਰਨੇ, ਨਾਮ ਸਿਮਰਨ, ਸਹਿਜ ਧੁਨ, ਅਨਹਦ,
ਨਿਰਾਕਾਰ, ਗੁਰਮੰਤਰ ਬਾਰੇ ਗੱਲਬਾਤ ਸੁਣੋਗੇ ਤੇ ਇਤਿਹਾਸਕ ਗੁਰੂਘਰ ਦੇ ਦਰਸ਼ਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ।।

ਇਸ Instagram Id ਤੇ ਮੈਸੇਜ ਕਰੋ ਜੀ 87https://www.instagram.com/officialshabad_channel/

ਨੋਟ - ਕਥਾਵਾਚਕ, ਗਿਆਨੀ ਜੀ, ਮਹਾਪੁਰਸ਼, ਸੰਤ ਫਕੀਰ, ਧਾਰਮਿਕ ਰੁਚੀ ਵਾਲੇ ਜਰੂਰ ਸਾਨੂੰ ਟਾਈਮ ਦੇਣ। ਧੰਨਵਾਦ ਜੀ। ਵਾਹਿਗੁਰੂ ਜੀ। 9888723507


Editor/GraphicDesigner: Avtar Singh 98787-30581 ( only whatsapp )

Managed by: Badaljeet Singh Maan 98887-23507

Comment