✨ਮੂਲਮੰਤ੍ਰ ਜਾਪ ਦਾ ਫਲ ਅਤੇ ਅਸੀਂ ਕਿਵੇਂ ਆਪਣੇ ਬੱਚਿਆਂ ਦੇ ਵੈਰੀ ਬਣਦੇ ਹਾ ਸੁਣੋ ਮਹਾਂਪੁਰਸ਼ਾਂ ਤੋ #gurbani
#naamsimran #katha #spiritual
✨ਮੂਲਮੰਤ੍ਰ ਜਾਪ ਦਾ ਫਲ ਅਤੇ ਅਸੀਂ ਕਿਵੇਂ ਆਪਣੇ ਬੱਚਿਆਂ ਦੇ ਵੈਰੀ ਬਣਦੇ ਹਾ ਸੁਣੋ ਮਹਾਂਪੁਰਸ਼ਾਂ ਤੋ #gurbani
✨👉ਮਹਾਂਪੁਰਖ ਸੰਤ ਸਨੌਰ ਵਾਲੀਆਂ ਨੇ ਦੱਸਿਆ ਅਸੀਂ ਕਿਵੇਂ ਆਪਣੇ ਮੂੰਹ ਤੋਂ ਆਪਣੇ ਆਪ ਆਪਦੇ ਬੱਚਿਆਂ ਨੂੰ ਹੀ ਸ਼ਰਾਫ ਦਿੰਦੇ ਹਾ।
👉ਫਿਰ ਅਸੀਂ ਦੋਸ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦਿੰਦੇ ਹਾਂ ਜਦੋਂ ਕਿ ਗਲਤੀ ਸਾਡੀ ਆਪਣੀ ਹੁੰਦੀ ਆ ਪਰ ਅਕਾਲਪੁਰਖ ਸਾਨੂੰ ਫਿਰ ਵੀ ਮਾਫ਼ ਕਰ ਦਿੰਦਾ ।
👉 ਕਿਵੇਂ ਸਾਨੂੰ ਜਾਪ ਕਰਨਾ ਚਾਹੀਦਾ ਹੈ ਕਿ ਜਾਪ ਦਾ ਮਿਲ਼ੇ
ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
👉 ਬਹੁਤ ਹੀ ਡੂੰਘੀਆਂ ਤੇ ਜ਼ਿੰਦਗੀ ਵਿਚ ਕੰਮ ਆਉਣ ਵਾਲੀਆਂ ਗੱਲਾਂ ਸੁਣੋ ਮਹਾਂਪੁਰਸ਼ਾਂ ਤੋਂ।
👉ਹਰ ਵਕਤ ਮੂੰਹ ਵਿੱਚੋ ਮੰਦਾ ਬੋਲਣ ਵਾਲਿਆਂ ਲਈ ਜ਼ਰੂਰੀ ਗੱਲਾਂ ਇਹ ਹਨ।
👉ਸੋ ਆਓ ਆਪਾਂ ਇਹੋ ਜਿਹੀਆਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੀਏ ਤਾ ਕਿ ਸਾਡੇ ਬੱਚੇ ਚੰਗੀ ਸੇਧ ਲੈਣ ਤੇ ਗੁਰਬਾਣੀ ਗੁਰਮਤਿ ਨਾਲ ਜੁੜ ਸਕਣ ਧੰਨਵਾਦ ਜੀ ਤਲਵਿੰਦਰ ਸਿੰਘ ਢਿੱਲੋਂ
👉 ਢਿੱਲੋਂ ~Tv ਨੂੰ ਸਪੋਰਟ ਕਰ ਰਹੇ ਸਾਰੇ ਵੀਰਾਂ ਤੇ ਭੈਣਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਾਡੀ ਸਾਰੀ ਟੀਮ ਇਦਾ ਦੀਆਂ ਰੂਹਾਂਨੀ ਰੂਹਾ ਨੂੰ ਦਰਸ਼ਕਾਂ ਸਾਹਮਣੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰਦੇ ਰਹਿੰਦੇ ਹਨ ਧੰਨਵਾਦ ਜੀ 🙏🏻.........................................................................................................................................
#meditation
#waheguru
#dhayan
#sadhna
#satsanglive
#guru
#faith
#sadhu
#akaal
#sikhism
More videos Link below 👇
.......................................................................
https://youtu.be/288UsbLpfF0?si=37uxgbCH8n24LqnF
.......................................................................
https://youtu.be/cY9gwWKB4vc?si=lQ-iFhlPXixmcttv
.......................................................................
https://youtu.be/i8YJi5UOP0g?si=1kQyhZ53064GOkt5
.......................................................................
YouTube ⏸️ channel link 👇
.......................................................................
https://youtube.com/@Talwinderdhillon1?si=AeOt0H6lh5sEW42h
........... Thank You..............!