ਡਾ: ਦਰਸ਼ਨ ਸਿੰਘ ਤਾਤਲਾ ਨੇ ਤੀਜੇ ਘੱਲੂਘਾਰੇ ਉਪਰੰਤ ਸਿੱਖਾਂ ਦੀ ਰਾਜਸੀ ਸੋਚ ਵਿੱਚ ਆਈ ਤਬਦੀਲੀ ਨੂੰ ਕਿਵੇਂ ਵੇਖਿਆ !
How Dr. Darshan Singh Tatla saw the change in political thinking of the Sikhs after June 1984.
ਡਾ. ਦਰਸ਼ਨ ਸਿੰਘ ਤਾਤਲਾ ਸਿੱਖ ਜਗਤ ਦੇ ਜਾਣੇ ਪਛਾਣੇ ਚਿਹਰੇ ਸਨ ਜਿਨ੍ਹਾਂ ਨੇ ਸਿੱਖ ਡਾਇਸਪੋਰਾ ਬਾਰੇ ਭਰਪੂਰ ਖੋਜ ਕੀਤੀ ਅਤੇ ਅਨੇਕਾਂ ਤੱਥ ਨਾਲ ਸਿੱਖ ਡਾਇਸਪੋਰੇ ਦੀ ਗੱਲ ਕੀਤੀ। ਉਨ੍ਹਾਂ ਨੇ ਸਿੱਖ ਡਾਇਸਪੋਰੇ ਨੂੰ ਅਜਾਦ ਸਿੱਖ ਰਾਜ ਦੀ ਤਲਾਸ਼ ਵਿਚ ਰੁਝਿਆ ਵੇਖਿਆ। ਡਾ. ਤਾਤਲਾ ਦੀ ਸ਼ਖਸੀਅਤ ਦੇ ਅਨੇਕਾਂ ਪੱਖ ਹਨ ਜਿਨ੍ਹਾਂ ਬਾਰੇ ਚਰਚਾ ਲਈ ਇਹ ਯਾਦਗਾਰੀ ਸੈਮੀਨਾਰ "ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ" ਫਤਹਿਗੜ੍ਹ ਸਾਹਿਬ ਵਿਖੇ ਉਲੀਕਿਆ ਗਿਆ ਸੀ।