MENU

Fun & Interesting

ਰੱਬ ਕਿਵੇਂ ਮਿਲੂਗਾ? ਰੱਬ ਨੂੰ ਮਿਲਣ ਦਾ ਸੌਖਾ ਰਾਹ, ਕੀ ਤੁਸੀਂ ਖੁਸ਼ ਹੋ? ਚੜਦੀਕਲਾ 'ਚ ਰਹਿਣ ਦਾ ਸੌਖਾ ਤਰੀਕਾ | Mitti

Mitti ਮਿੱਟੀ 64,942 lượt xem 1 month ago
Video Not Working? Fix It Now

ਰੱਬ ਕਿਵੇਂ ਮਿਲੂਗਾ? ਰੱਬ ਨੂੰ ਮਿਲਣ ਦਾ ਸੌਖਾ ਰਾਹ, ਕੀ ਤੁਸੀਂ ਖੁਸ਼ ਹੋ? ਚੜਦੀਕਲਾ 'ਚ ਰਹਿਣ ਦਾ ਸੌਖਾ ਤਰੀਕਾ | Mitti #Mitti #Punjab

ਰੱਬ ਕਿਵੇਂ ਮਿਲੂਗਾ?
ਰੱਬ ਨੂੰ ਮਿਲਣ ਦਾ ਸੌਖਾ ਰਾਹ...
ਕੀ ਤੁਸੀਂ ਖੁਸ਼ ਹੋ?
ਜਿਉਣ ਦਾ ਚਾਅ ਕਿਉਂ ਮੁੱਕਦਾ ਜਾ ਰਿਹਾ?
ਚੜਦੀਕਲਾ 'ਚ ਰਹਿਣ ਦਾ ਸੌਖਾ ਤਰੀਕਾ

'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
 

ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Comment