ਸਰਕਾਰ ਭੁੱਲ ਕੇ ਵੀ ਸਾਡੀਆਂ ਜ਼ਮੀਨਾਂ ਖੋਹਣ ਨਾ ਆ ਜਾਵੇ, ਅਸੀਂ ਜ਼ਮੀਨ ਚ ਵੜਨ ਨਹੀਂ ਦੇਣਾ
ਸਰਕਾਰ ਭੁੱਲ ਕੇ ਵੀ ਸਾਡੀਆਂ ਜ਼ਮੀਨਾਂ ਖੋਹਣ ਨਾ ਆ ਜਾਵੇ,
ਅਸੀਂ ਜ਼ਮੀਨ ਚ ਵੜਨ ਨਹੀਂ ਦੇਣਾ,
24 ਹਜ਼ਾਰ ਕਿੱਲਾ ਖੋਹ ਕੇ ਸਾਨੂੰ ਉਜਾੜਨ ਤੇ ਉੱਤਰ ਆਈ ਸਰਕਾਰ,
ਲੁਧਿਆਣੇ ਦੇ ਪਿੰਡਾਂ ਦੇ ਲੋਕ ਡਟ ਗਏ ਸਰਕਾਰ ਖਿਲਾਫ।
#kisan #bhagwantmann #lokawaztv
Our News Channel presents true news about Punjab’s every event in an unbiased manner. We cover the social, cultural, political and geographical aspects of Punjab.