ਗੁਰਜੰਟ ਵੀਰ ਜਿਸ ਨੂੰ ਢਾਬੇ ਤੋਂ ਰੈਸਕਿਓੂ ਕੀਤਾ ਸੀ ਉਸ ਦਾ ਪਰਿਵਾਰ ਮਿਲ ਚੁੱਕਾ ਤੇ ਢਾਬਾ ਮਾਲਕ ਤੋਂ ਉਸ ਦੀ ਬਣਦੀ ਮਿਹਨਤ ਵੀ ਲੈ ਕੇ ਦਿੱਤੀ ਗਈ ਧੰਨਵਾਦ ਸਾਰੇ ਵੀਰਾ ਭੈਣਾ ਦਾ ਜਿਹਨਾ ਨੇ ਵੀਡੀਓ ਨੂੰ ਸ਼ੇਅਰ ਕੀਤਾ #babadeepsinghsewadalgarhdiwala #sewa #society #punjab #garhdiwala #ngo #trending #trendingvideo #viral #viralvideo @babadeepsinghsewadalgarhdi4431