ਮੱਝਾ ਦੇ ਵਾੜੇ ਚ ਬੰਦਾ ਗੁਲਾਮ ਕੀਤਾ ਹੋਇਆ ਸੀ ਪਿਛਲੇ ਕਾਫੀ ਸਾਲਾ ਤੋ ਹਲਾਤ ਨਰਕਭਰੇ ਸੀ ਤੁਹਾਡੀ ਰੂਹ ਕੰਬ ਜੀ ਹਲਾਤ ਦੇਖ
ਪਿੰਡ ਮਾਜਰੀ ਠੇਕੇਦਾਰਾ ਜਿਲਾ ਰੋਪੜ
ਗੁਜਰ ਪਰਿਵਾਰ ਕੋਲ ਇਕ ਮੰਦਬੁੱਧੀ ਰੱਬ ਰੂਪੀ ਇਨਸਾਨ ਗੁਲਾਮ ਕੀਤਾ ਹੋਇਆ ਸੀ ਹਲਾਤ ਬਹੁਤ ਮਾੜੇ ਨੇ ਜੀ
ਤੁਸੀ ਜਰੂਰ ਵੀਡੀਓ ਸੇਅਰ ਕਰੋ ਤਾ ਜੋ ਇਸ ਵੀਰ ਦਾ ਪਰਿਵਾਰ ਮਿਲ ਸਕੇ ਇਹ ਵੀਰ ਆਪਣੀ ਜਿੰਦਗੀ ਦਾ ਅਨੰਦ ਆਪਣੇ ਪਰਿਵਾਰ ਚ ਮਾਣ ਸਕੇ.
ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ
7307000085