MENU

Fun & Interesting

ਜੀਵਨ ਦੀ ਖੇਡ - ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲੇ - Game of Life - Bhai Jasbir Singh ji

Khanne wale Veer ji 37,829 2 years ago
Video Not Working? Fix It Now

ਜੀਵਨ ਕੀ ਹੈ? ਰੱਬ ਕਿੱਥੇ ਹੈ? ਜੀਵਨ ਦੀ ਖੇਡ ਕੀ ਹੈ? ਅਸੀ ਦੁੱਖੀ ਕਿਉਂ ਰਹਿੰਦੇ ਹਾਂ? ਜੀਵਨ ਦੀ ਖੇਡ ਕਿਵੇਂ ਜੀਤੀਏ? ਖੇਡ ਜੀਤਣ ਲਈ ਗੁਰੂ ਕਿਹੜੇ ਧਾਰਨ ਕਰੀਏ? ਇਹਨ੍ਹਾਂ ਸਾਰਿਆਂ ਸਵਾਲਾਂ ਦਾ ਜਵਾਬ ਇਸ ਕੀਰਤਨ ਸਮਾਗਮ ਵਿੱਚ ਸੁਣੋ । ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲੇ What is the game of life? Where is Waheguru Ji? Where is God? Why are we not happy? How to win the game of life? Which coach to hire for winning the game of life? All answers are in this whole samagam. 0:00 - Simran 7:43 - Mere Jiareya Pardesia 37:30 - Aise Kalan na khediye 52:24 - Hao Gusayi da Pehalwanra 1:19:06 - Ko Banjaro Ram Ko ਜੀਵਨ ਦੀ ਖੇਡ - ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲੇ - Game of Life - Bhai Jasbir Singh ji #khannewaleveerji #bhaijasbirsinghjikhalsa #bhaijasbirsinghji

Comment