ਸੰਤਾਂ ਦੇ ਗੁਪਤ ਬਚਨ ਪਾਠ ਕਰਨ ਤੋਂ ਪਹਿਲਾਂ ਬਾਥਰੂਮ ਜਾਂ ਟਾਇਲਟ ਜਾਣਾ ਚਾਹੀਦਾ ਜਾਂ ਨਾਂ ਅਗਰ ਗਏ ਤਾਂ ਨਹਾਉਣਾ ਚਾਹੀਦਾ ਜਾਂ ਨਹੀਂ ਤਾ ਜੋ ਫਲ 100 ਗੁਣਾ ਮਿਲੇ