ਵਿਆਹ 'ਚ ਕਰਦਾ ਸੀ ਵੇਟਰ ਗਿਰੀ ਦਾ ਕੰਮ, ਵੀਡੀਓ ਹੋਈ ਵਾਇਰਲ..ਅੱਜ ਬਣਿਆ ਸਟਾਰ | The Punjabi Link
#GursewakPakhoke #viral #singer #punjabinews #instaviralvideo #punjabinews #thepunjabilink
ਇੱਕ ਨੌਜਵਾਨ ਜਿਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ। ਪਰ ਸ਼ੌਂਕ ਤੋਂ ਵੱਧ ਉਸ ਦੇ ਮੋਢਿਆਂ 'ਤੇ ਜਿੰਮੇਵਾਰੀਆਂ ਦਾ ਬੋਜ ਸੀ । ਮਾਤਾ ਪਿਤਾ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਸਨ। ਇਹ ਨੌਜਵਾਨ ਵੀ ਵਿਆਹਵਾਂ ਵਿੱਚ ਵੇਟਰਗਿਰੀ ਦਾ ਕੰਮ ਕਰ ਕੇ ਆਪਣੇ ਪਿਤਾ ਦਾ ਹੱਥ ਵਟਾਉਂਦਾ ਸੀ । ਇਹ ਬਹੁਤ ਹੀ ਸੋਹਣੇ ਗੀਤ ਲਿਖਦਾ ਵੀ ਹੈ ਅਤੇ ਗਾਉਂਦਾ ਵੀ ਹੈ। ਇਸ ਦਾ ਗਾਇਆ ਹੋਇਆ ਗੀਤ, ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਇਆ। ਜਿਸ ਤੋਂ ਬਾਅਦ ਦੁਨੀਆਂ ਵਿੱਚ ਇਸ ਨੌਜਵਾਨ ਦੀ ਵੱਖਰੀ ਪਹਿਚਾਨ ਬਣਨੀ ਸ਼ੁਰੂ ਹੋ ਗਈ ।
Facebook: https://www.facebook.com/ThePunjabiLink
Instagram: https://www.instagram.com/thepunjabilink
TikTok: https://www.tiktok.com/@thepunjabilink
#punjabi #punjab #thepunjabilink #punjabinews