MENU

Fun & Interesting

ਸ਼ਹੀਦੀ ਦੇਗਾਂ ਕਰਾ ਕੇ ਵੀ ਕੰਮ ਨਹੀ ਬਣਿਆ.ਕਿਵੇ ਸ਼ਹੀਦਾਂ ਨੇ ਹਾਰ ਚੁੱਕੇ ਵੀਰ ਦੀ ਜਾਨ ਬਚਾਈ ,ਸਣੋ॥ ਹੱਡਬੀਤੀ॥

Video Not Working? Fix It Now

ਸ਼ਹੀਦੀ ਦੇਗਾਂ ਕਰਾ ਕੇ ਵੀ ਕੰਮ ਨਹੀ ਬਣਿਆ.ਕਿਵੇ ਸ਼ਹੀਦਾਂ ਨੇ ਹਾਰ ਚੁੱਕੇ ਵੀਰ ਦੀ ਜਾਨ ਬਚਾਈ ,ਸਣੋ॥ ਹੱਡਬੀਤੀ॥ ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਹਿ ਜੀਓ ॥, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿ੍ਰਪਾ ਸਕਦਾ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਰਾਮਸਰ ਸਾਹਿਬ ਦੀ ਨਵੀ ਇਮਾਰਤ ਦੀ ਕਾਰ ਸੇਵਾ ਚੱਲ ਰਹੀ ਹੈ ॥ ਆਪ ਸਭ ਸੰਗਤਾ ਜਰੂਰ ਵੱਧ ਚੜ ਕੇ ਚੱਲ ਰਹੀਆ ਸੇਵਾਵਾਂ ਵਿੱਚ ਹਿੱਸਾ ਪਾਓ ਜੀ॥ ਅਸਥਾਨ ਵੱਲੋ ਕੀਤੇ ਜਾਂਦੇ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਨੇ, ਇਹਨਾਂ ਮਹਾਨ ਕਾਰਜਾ ਵਿੱਚ ਜਰੂਰ ਵੱਧ ਚੜ ਕੇ ਹਿੱਸਾ ਪਾਓ ਜੀ ॥ ਅਸਥਾਨ ਵੱਲੋ ਕੀਤੇ ਜਾਂਦੇ ਲੋਕ ਭਲਾਈ ਦੇ ਕਾਰਜਃ 1. ਹਰ ਮਹੀਨੇ ਦੀ 15 ਤਰੀਕ ਨੂੰ ਲੋੜਵੰਦ ਵਿਧਵਾ ਬੀਬੀਆ ਨੂੰ ਰਾਸਨ ਦਿੱਤਾ ਜਾਂਦਾ ਹੈ॥ 2. ਲੋੜਵੰਦ ਧੀਆਂ ਦੇ ਅਨੰਦਕਾਰਜ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਕੀਤੇ ਜਾਂਦੇ ਨੇ, ਘਰ ਵਰਤੋ ਵਾਲਾ ਸਮਾਨ ਵੀ ਦਿੱਤਾ ਜਾਂਦਾ ਹੈ॥ 3. ਗਰੀਬ ਧੀਆਂ ਦੀ ਪੜਾਈ ਵਿੱਚ ਮਦਦ ਕੀਤੀ ਜਾਂਦੀ ਹੈ॥ ਸੇਵਾਵਾ ਵਿੱਚ ਹਿੱਸਾ ਪਾਉਣ ਲਈ ਹੇਠਾਂ ਲਿਖੇ ਨੰਬਰ ਤੇ ਸਪੰਰਕ ਕਰੋਃ Contact: 8427961221 Dhan Dhan Baba Deep Singh Ji Dhan Dhan Baba Naudh Singh ji follow us on instagram: https://www.instagram.com/voice_of_gur Disclaimer: Under Section 107 of the Copyright Act 1976, copyright disclaimers are used for "fair use" for purposes such as criticism, commentary, news reporting, teaching, scholarship, and research. Fair use is a use permitted by copyright law that may otherwise be infringed. Non-profit, educational or personal use suggests a balance in favor of fair #babadeepsinghjii #singh #punjabi #kathagurugobindsinghji #wmk #gursikh #love #motivation #srigurugobindsinghjikatha #katha #dhanbabadeepsinghji #dhanbabadeepsingh #shaheedbabadeepsingh #shaheedbabadeepsinghji #shaheedasahiblive #tahlasahibji #tahlasahib #japjisahib #japjisahibpath #sukhmanisahib #sukhmani_sahib #powerofgurbani #naamsimran #jaaplive #katha #gurbanistatus #gurbani #gurbanikirtan #gurbanikatha #naam #sikhhistory #sikhi #sikhhistoryexplained #sikhi ਸਮਾਧ ਬਾਬਾ ਨੌਧ ਸਿੰਘ ਸ਼ਹੀਦ ਹਰ ਜਗ੍ਹਾ ਸਹਾਈ ਹੋਣਗੇ , ਬਸ ਇਹ ਕੰਮ ਕਰੋ॥ ਸ਼ਹੀਦ ਤੁਹਾਡੀ ਵੀ ਨੇੜੇ ਹੋ ਕੇ ਸੁਣਨਗੇ ਸਾਰੀਆਂ ਸਮੱਸਿਆਵਾਂ ਦਾ ਹੱਲ ਗੁਰਬਾਣੀ ਕਿਵੇ ਕਰ ਸਕਦੀ ਹੈ ਸ਼ਹੀਦੀ ਦੇਗ ਕੀ ਹੈ ਸ਼ਹੀਦ ਸਿੰਘਾਂ ਦੀ ਕਿਰਪਾ ਸ਼ਹੀਦ ਸਿੰਘਾਂ ਦੇ ਪਹਿਰੇ ਸ਼ਹੀਦ ਸਿੰਘ ਇੱਦਾ ਅੰਗ ਸੰਗ ਸਹਾਈ ਹੁੰਦੇ ਨੇ ਬਾਬਾ ਨੌਧ ਸਿੰਘ ਜੀ ਸ਼ਹੀਦ ਸਿੰਘ ਹੱਡਬੀਤੀਆ ਸ਼ਹੀਦੀ ਫੌਜਾਂ ਇੰਝ ਸਹਾਇਤਾ ਕਰਦੀਆ ਨੇ ਸ਼ਹੀਦ ਸਿੰਘ ਅਪਣੇ ਅਸਥਾਨਾ ਤੇ ਕਦੋ ਆਉਦੇ ਹਨ ਦੁੱਖੀਆ ਦੇ ਦਰਦੀ ਬਾਬਾ ਦੀਪ ਸਿੰਘ ਜੀ

Comment