MENU

Fun & Interesting

ਔਲ਼ੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਤਾਂ ਬਾਅਦ 'ਚ ਪਤਾ ਲੱਗਦਾ || Benefits Of Amla

Mitti ਮਿੱਟੀ 790,242 lượt xem 4 years ago
Video Not Working? Fix It Now

ਬੁੱਢੇ ਨਹੀਂ ਹੁੰਦੇ ਜੇ ਔਲ਼ਾ ਖਾ ਲਿਆ...  
ਅੱਖਾਂ ਤੇ ਚਮੜੀ ਦੀ ਚਮਕ ਕਿਵੇਂ ਵਧਾਉਂਦਾ ਹੈ ਔਲ਼ਾ?
ਬਵਾਸੀਰ, ਕਬਜ਼ ਤੇ ਪੇਟ ਦੇ ਰੋਗਾਂ ਨੂੰ ਦੂਰ ਕਰਦੈ ਔਲ਼ਾ  
ਧਰਮ 'ਚ ਕੀ ਹੈ ਔਲ਼ੇ ਦਾ ਮਹੱਤਵ?
ਔਲ਼ਾ ਖਾਓ ਤੇ ਦਵਾਈ ਭੁੱਲ ਜਾਓ!  
----------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।     

ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ। 
special thanks- https://mixkit.co


#IndianGooseberry #amla #awla #benefit #Advice #hair #Strong #Cancer

Comment