MENU

Fun & Interesting

ਇੱਕ ਵੀਰ ਦਾ ਸਵਾਲ ਤੁਸੀਂ ਆਪਣੇ ਕੋਲੋਂ ਬਿੰਦੀ ਦਾ ਉਚਾਰਨ ਕਿਉਂ ਕਰਦੇ ਹੋ?? | Gurbani Santheya Part 6 |

Bhagti shakti tv punjabi 2,362 lượt xem 1 month ago
Video Not Working? Fix It Now

ਇੱਕ ਵੀਰ ਦਾ ਸਵਾਲ ਤੁਸੀਂ ਆਪਣੇ ਕੋਲੋਂ ਬਿੰਦੀ ਦਾ ਉਚਾਰਨ ਕਿਉਂ ਕਰਦੇ ਹੋ?? | Gurbani Santheya Part 6 |

ਇਸ ਵੀਡੀਓ ਵਿੱਚ ਇਸ ਵਿਸ਼ੇ ਬਾਬਤ ਵਿਚਾਰ ਸਾਂਝੀ ਕੀਤੀ ਗਈ ਹੈ ਕਿ ਗੁਰਬਾਣੀ ਦਾ ਉਚਾਰਨ ਅਸੀਂ ਕਿਵੇਂ ਸੋਚ ਸਮਝ ਕੇ ਕਰਨਾ ਹੈ। ਗੁਰਬਾਣੀ ਵਿੱਚ ਅੱਧਕ ਦੀ ਵਰਤੋਂ ਬਿਲਕੁਲ ਵੀ ਨਹੀਂ ਹੋਈ, ਪਰ ਫਿਰ ਵੀ ਅਸੀਂ ਜਿਸ ਥਾਂ ਅਰਥਾਂ ਮੁਤਾਬਿਕ ਲੋੜ ਹੈ ਓਥੇ ਅੱਧਕ ਉਚਾਰਨ ਕਰਨਾ ਹੈ। ਏਸੇ ਤਰ੍ਹਾਂ ਬਿੰਦੀ ਦੀ ਵਰਤੋਂ ਸੋਚ ਸਮਝ ਕੇ ਕਰਨੀ ਹੈ।

#gurbani #gurbanikatha #gurbanisantheya

Comment