ਇਸ ਵੀਡੀਓ ਵਿੱਚ ਭਾਈ ਰਾਜਿੰਦਰ ਸਿੰਘ ਖਾਲਸਾ ਬਚਿੱਤ੍ਰ ਨਾਟਕ ਗ੍ਰੰਥ ਵਿਚਲੀਆਂ ਰਚਨਾਂਵਾਂ ਨੂੰ ਪਹਿਲੀ ਪਾਤਿਸ਼ਾਹੀ ਤੋਂ ਨੌਵੀ ਪਾਤਿਸ਼ਾਹੀ ਤੱਕ ਗੁਰਬਾਣੀ ਉਚਾਰਨ ਦੀ ਮਰਯਾਦਾ ਦੀ ਕਸਵੱਟੀ ਤੇ ਪਰਖ ਕੇ ਪੰਥ ਅੱਗੇ ਪੇਸ਼ ਕਰਦੇ ਹਨ ਕਿ ਕੀ ਇਹ ਗੁਰਬਾਣੀ ਦੀ ਮਰਿਯਾਦਾ ਮੁਤਾਬਕ ਹੀ ਉਚਾਰੀਆਂ ਗਈਆਂ ਹਨ?
ਇਸ ਰਾਹੀ ਪੰਥ ਨਿਰਣਾ ਕਰ ਸਕਦਾ ਹੈ ਕਿ ਇਸ ਵਿਚਲੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਉਚਾਰੀਆਂ ਹੋ ਸਕਦੀਆਂ ਹਨ? ਇਹ ਤਿੰਨ ਵੀਡੀਓ ਦੀ ਲੜੀ ਵਿੱਚ ਪਹਿਲੀ ਹੈ।
#BhaiRajinderSinghKhalsa #BachitarNatak #Gurbani #Gurmat #GuruGobindSingh #SikhTradition #GurbaniMaryada #SikhHistory #SikhPhilosophy #GurmatAnalysis #Punjabi #Sikhism #SikhPride #SikhPanth