ਇਸ ਪੌਡਕਾਸਟ ਵਿੱਚ ਅਸੀਂ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਂ ਮਜਰੇ ਵਾਲੇ ਦੀ ਜ਼ਿੰਦਗੀ, ਉਨ੍ਹਾਂ ਦੀ ਗੁਰਮਤਿ ਸੇਵਾ ਅਤੇ ਸਿੱਖੀ ਪ੍ਰਚਾਰ ਬਾਰੇ ਗੱਲ ਕਰਾਂਗੇ। ਉਹਨਾ ਦਾ ਜੀਵਨ ਗੁਰਮਤਿ ਅਨੁਸਾਰ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਸੀ।
ਅਸੀਂ ਜਾਣਾਂਗੇ ਕਿ ਉਨ੍ਹਾਂ ਨੇ ਸਿੱਖ ਪ੍ਰਚਾਰ, ਲੰਗਰ ਸੇਵਾ, ਗੁਰੂ ਦੀ ਬਾਣੀ, ਅਤੇ ਸੱਚੇ ਜੀਵਨ ਦੀ ਰਾਹ ਉੱਤੇ ਲੋਕਾਂ ਨੂੰ ਕਿਵੇਂ ਪ੍ਰੇਰਿਤ ਕੀਤਾ। ਉਨ੍ਹਾਂ ਦੀ ਉਪਦੇਸ਼ਨਾਤਮਕ ਸਿੱਖਿਆ ਅੱਜ ਵੀ ਸੰਗਤਾਂ ਨੂੰ ਰਾਹ ਦਿਖਾਉਂਦੀ ਹੈ।
#brahmgyan #podcast #sikhhistory #sikhism #khalsa #khalsapanth #sikhism