MENU

Fun & Interesting

ਆਹ ਕਬੂਤਰਾਂ ਕਰਕੇ ਰਾਜਨ ਵਾਲੀ ਨਸਲ ਬਣੀ ਤੇ ਰਾਜਨ ਉਸਤਾਦ ਦਾ ਨਾਂ ਚੱਲਿਆ#mallkotbkhtu #rajan #teluramkotbakhtu

Star Kabutarbaaz 98,424 2 years ago
Video Not Working? Fix It Now

Join this channel to get access to perks: https://www.youtube.com/channel/UCE352HYXDIdeF7vY151nSRw/join ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ #pigeonrace #starkabutarbaaz #viralvideo #2022 #update #kabutarbaaji #live #trendingvideo #cheenamansa #Rajan bahiniwal #teluraamkotbakhtu #mallkotbakhtu #teetukotmaan #dhillwanwale #ikshonkkabutarbajida ਬਕਰੀਆਂ ਦੀਆਂ ਵੀਡਿਓ ਦੇਖਣ ਲਈ ਤੁਸੀ ਸਾਡੇ ਇਸ ਬੱਕਰੀਆਂ ਵਾਲ਼ੇ ਚੈਨਲ ਨੁ ਵੀ ਸਬਸਕ੍ਰਾਈਬ ਕਰ ਸਕਦੇ ਹੋ ਜੀ ਧਨਵਾਦ https://youtube.com/@Dhillwanwale

Comment