ਅਸੀਂ ਰੇਕੀ ਅਤੇ ਰੇਕੀ ਮੈਡੀਟੇਸ਼ਨ ਬਾਰੇ ਗਿਆਨ ਪ੍ਰਦਾਨ ਕਰਦੇ ਹਾਂ, ਅਸੀਂ ਪ੍ਰੇਰਣਾਦਾਇਕ ਵੀਡੀਓ ਅਤੇ ਗੀਤ ਵੀ
ਪ੍ਰਦਾਨ ਕਰਦੇ ਹਾਂ। ਜਿਹੜੇ ਦੋਸਤ ਰੇਕੀ ਸਿੱਖਣਾ ਚਾਉਂਦੇ ਹਨ ਰੇਕੀ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ | ਅਜਿਹੀਆਂ ਧਯਾਨ ਵਿਧੀਆਂ ਵੀ ਸਿਖਾਈਆਂ ਜਾਂਦੀਆਂ ਹਨ ਜਿਸ ਦੀ ਮਦਦ ਨਾਲ ਅਸੀਂ ਪੁਰਾਣੇ ਰੋਗਾਂ ਨੂੰ ਵੀ ਠੀਕ ਕਰ ਸਕਦੇ ਹਾਂ |
#Reiki #reikihealing #reikimusic #reikirelaxation #reikihealingmethod #reikitouchhealing #howworksreiki #reikihealinginpunjabi
#reikiinhindi #reikitechnique,
#whatisreiki
ਰੇਕੀ ਅੱਜ ਦੇ ਸਮੇਂ ਦੀ ਲੋੜ ਬਣ ਚੁੱਕੀ ਹੈ | Reiki Podcast ||
Grand reiki master S. Amarpal singh Con +91 75082-25171
Host S. Lakhbir Singh
Camers Khushmanpreet Kaur (Guddu)