#sankatmochanpath #rakheyawaleshabad #rakheyavalibani
Rakheya De Shabad | ਭੂਤਾਂ, ਪ੍ਰੇਤਾਂ, ਕਾਲੇ ਜਾਦੂ ਤੋਂ ਬਚਣ ਲਈ ਸੁਣੋ ਰੱਖਿਆ ਦੇ ਸ਼ਬਦ | Gurbani | Gurbani Shabad | Sankat Mochan Shabad | Sankat Mochan Shabad Guru Granth Sahib | Sankat Mochan Path | ਸਭ ਦੁਖਾਂ ਰੋਗਾਂ ਦੇ ਨਾਸ਼ ਲਈ ਸੁਣੋ ਰੱਖਿਆ ਦੇ ਸ਼ਬਦ | ਬੁਰੀਆਂ ਸ਼ਕਤੀਆਂ ਤੋਂ ਬਚਣ ਲਈ ਸੁਣੋ ਰੱਖਿਆ ਦੇ ਸ਼ਬਦ
ਸਿਰ ਮਸ੍ਤਕ ਰਖੵਾ ਪਾਰਬ੍ਰਹਮੰ ਹਸ੍ਤ ਕਾਯਾ ਰਖੵਾ ਪਰਮੇਸ੍ਵਰਹ ॥
ਆਤਮ ਰਖੵਾ ਗੋਪਾਲ ਸੁਆਮੀ ਧਨ ਚਰਣ ਰਖੵਾ ਜਗਦੀਸ੍ਵਰਹ ॥
ਸਰਬ ਰਖੵਾ ਗੁਰ ਦਯਾਲਹ ਭੈ ਦੂਖ ਬਿਨਾਸਨਹ ॥
ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥੫੨॥
ਘੋਰ ਦੁਖੵੰ ਅਨਿਕ ਹਤੵੰ ਜਨਮ ਦਾਰਿਦ੍ਰੰ ਮਹਾ ਬਿਖੵਾਦੰ ॥
ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ ॥੧੮॥
ਸੋਰਠਿ ਮਹਲਾ ੫ ॥
ਗੁਰ ਕਾ ਸਬਦੁ ਰਖਵਾਰੇ ॥
ਚਉਕੀ ਚਉਗਿਰਦ ਹਮਾਰੇ ॥
ਰਾਮ ਨਾਮਿ ਮਨੁ ਲਾਗਾ ॥
ਜਮੁ ਲਜਾਇ ਕਰਿ ਭਾਗਾ ॥੧॥
ਪ੍ਰਭ ਜੀ ਤੂ ਮੇਰੋ ਸੁਖਦਾਤਾ ॥
ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥
ਨਾਨਕ ਪ੍ਰਭੁ ਅਬਿਨਾਸੀ ॥
ਤਾ ਕੀ ਸੇਵ ਨ ਬਿਰਥੀ ਜਾਸੀ ॥
ਅਨਦ ਕਰਹਿ ਤੇਰੇ ਦਾਸਾ ॥
ਜਪਿ ਪੂਰਨ ਹੋਈ ਆਸਾ ॥੨॥੪॥੬੮॥
ਬਿਲਾਵਲੁ ਮਹਲਾ ੫ ॥
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥
ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥
ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥
ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ
ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥
ਸਲੋਕੁ ॥
ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥
ਸਲੋਕ ਮਃ ੫ ॥
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥
ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥
We regularly upload spiritual (ਅਧਿਆਤਮਿਕ) and musical videos for educational purposes on this channel to help you get motivation in life and grew spiritually. So, please SUBSCRIBE our channel, Shabad Kirtan Bani, and be part of our YouTube family. ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ਬਦ ਕੀਰਤਨ ਬਾਣੀ ਚੈਨਲ ਪਰਿਵਾਰ ਦਾ ਹਿੱਸਾ ਬਣੋ |
Watch More Videos:
ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸੁਣੋ | Sankat Mochan Shabad | Gurbani Shabad
https://youtu.be/6iAonEzpvn8
100%✓ ਵੈਰੀਆਂ ਦਾ ਨਾਸ਼, ਸੁਣੋ ਇਹ ਸ਼ਕਤੀਸ਼ਾਲੀ ਜਾਪ | Thir Ghar Baiso | Gurbani Shabad | Gurbani | Thir Ghar Baiso 108 Times
https://youtu.be/ew00f8tl1Ts
ਕਰਜ਼ਾ ਉੱਤਰ ਜਾਵੇਗਾ ਮਾਇਆ ਤੁਹਾਡੇ ਕੋਲ ਆਪ ਭੱਜੀ ਆਵੇਗੀ ਇਸ ਸ਼ਬਦ ਦੇ ਜਾਪ ਨਾਲ | Gurbani
https://youtu.be/Qzg3JDuwCt8
👉 Please Subscribe to this channel
https://www.youtube.com/@shabadkirtanbani/featured
👉 LIKE and SHARE this Video
👉 Press Bell Icon 🔔 for Notifications of New Videos.
Follow us on YouTube:
https://www.youtube.com/@shabadkirtanbani/featured
Follow us on Facebook:
https://www.facebook.com/profile.php?id=61552139154897
ਬੇਨਤੀ ਹੈ ਕਿ ਇਸ ਚੈਨਲ KRC RARA SAHIB ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਵੀਡੀਓ ਦੇਖਣ ਲਈ ਇਸ ਲਿੰਕ ਤੇ ਕਲਿਕ ਕਰੋ ਜੀ | https://www.youtube.com/@shabadkirtanbani/featured
ਨਾਲ ਹੀ bell icon 🔔ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਜਿਸ ਨਾਲ ਸਾਡੀਆਂ ਹਰ ਰੋਜ਼ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀ ਸੂਚਨਾ ਮਿਲ ਜਾਵੇਗੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ |
Please do subscribe and share the links spreading the spiritual message.
Thanks
Team Shabad Kirtan Bani
#shabadgurbani #shabad #gurbani #sankatmochanshabad #dukhbhanjaibani
#ਰੱਖਿਆ_ਵਾਲੀ_ਬਾਣੀ
#ਰੱਖਿਆ_ਦੇ_ਸ਼ਬਦ
#ਦੁੱਖ_ਭੰਜਨੀ_ਸਾਹਿਬ
#dukhbhanjanisahib #dukhbhanjnisahibdapath #dukhbhanjanisahibfast
#waheguru