MENU

Fun & Interesting

ਪਾਠ ਦੀ ਮਰਿਆਦਾ ਪਤਾ ਹੀ ਨਹੀਂ ਲੋਕਾਂ ਨੂੰ || Ft. Bhai Inderjit Singh Samrala With Badaljeet Singh Maan

ਸ਼ਬਦ Shabad 6,355 1 month ago
Video Not Working? Fix It Now

ਅੱਜ ਦੇ ਪੌਡਕਾਸਟ ਵਿੱਚ ਸਾਡੇ ਗੈਸਟ ਨੇ ਭਾਈ ਇੰਦਰਜੀਤ ਸਿੰਘ ਖਾਲਸਾ ਸਮਰਾਲਾ ਤੋਂ ਨੇ ਭਾਈ ਸਾਹਿਬ ਸਮਰਾਲੇ ਦੇ ਰਹਿਣ ਵਾਲੇ ਨੇ । ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਰਹਿਮਤ ਤੇ ਤਰਸ ਦੇ ਸਦਕਾ ਗੁਰਮਤਿ ਦਾ ਡਿਪਲੋਮਾ ਕੀਤਾ ਹੈ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੇ ਤਰਸ ਸਦਕਾ ਆਪ ਸਬ ਸੰਗਤਾ ਦੇ ਸਨਮੁੁਖ ਕੀਰਤਨ ਦੀ ਸੇਵਾ ਨਿਭਾ ਰਹੇ ਹਨ। ਜੋ ਸਾਨੂੰ ਅੱਜ ਆਤਮਾ ਮਨ ਇਸ ਦੇ ਭੇਦ ਬਾਰੇ ਦੱਸਣਗੇ ਕਿਸ ਤਰ੍ਹਾਂ ਮਨ ਤੇ ਕੰਟਰੋਲ ਕਰਨਾ ਤੇ ਆਤਮਾ ਦੀ ਆਵਾਜ ਦੀ ਪਛਾਣ ਕਰਨੀ ਹੈ।। ਪਾਠ ਦੀ ਮਰਿਆਦਾ ਪਤਾ ਹੀ ਨਹੀਂ ਲੋਕਾਂ ਨੂੰ ਜੋ ਪਾਠ ਕਰਦੇ ਨੇ ਪਰ ਗਾਲ੍ਹਾਂ ਜਾਂ ਗੰਦੀ ਸ਼ਬਦਾਵਲੀ ਵਰਤਦੇ, ਕੀ ਫਲ ਮਿਲਦਾ ! ਆਤਮਾ ਗਲਤ ਕੰਮ ਤੋਂ ਕਿਉ ਰੋਕਦੀ! #podcast #shabad_channel Subscribe our channel Like Us on Facebook ********** #NEWPUNJABIFILM #channel_shabad #shabad_channel #shabad #ਸ਼ਬਦ #ਚੈਨਲ_ਸ਼ਬਦ #todaynews #dharmik *ਇਸ ਚੈਨਲ ਤੇ ਆਪ ਜੀ ਗੁਰਮਤਿ ਗਿਆਨ, ਧਾਰਮਿਕ ਗਿਆਨ, ਮਨ, ਫੁਰਨੇ, ਨਾਮ ਸਿਮਰਨ, ਸਹਿਜ ਧੁਨ, ਅਨਹਦ, ਨਿਰਾਕਾਰ, ਗੁਰਮੰਤਰ ਬਾਰੇ ਗੱਲਬਾਤ ਸੁਣੋਗੇ ਤੇ ਇਤਿਹਾਸਕ ਗੁਰੂਘਰ ਦੇ ਦਰਸ਼ਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ।। ਇਸ Instagram Id ਤੇ ਮੈਸੇਜ ਕਰੋ ਜੀ https://www.instagram.com/officialshabad_channel/ ਨੋਟ - ਕਥਾਵਾਚਕ, ਗਿਆਨੀ ਜੀ, ਮਹਾਪੁਰਸ਼, ਸੰਤ ਫਕੀਰ, ਧਾਰਮਿਕ ਰੁਚੀ ਵਾਲੇ ਜਰੂਰ ਸਾਨੂੰ ਟਾਈਮ ਦੇਣ। ਧੰਨਵਾਦ ਜੀ। ਵਾਹਿਗੁਰੂ ਜੀ। 9888723507 Editor/GraphicDesigner: Sanju Majitha 96672-75000 ( only whatsapp ) Managed by: Badaljeet Singh Maan 98887-23507

Comment