👇Also Join us on Facebook👇
https://www.facebook.com/MixPunjabipk/
500/ਗ੍ਰਾਮ ਭੁੱਜੇ ਛੋਲਿਆਂ ਦੇ ਦਾਣੇ
500/ ਗ੍ਰਾਮ ਬੂਰਾ ਖੰਡ
200/ ਗ੍ਰਾਮ ਦੇਸੀ ਘਿਓ ਤੁਸੀਂ ਵੱਧ ਜਾਂ ਘੱਟ ਵੀ ਨਾ ਸਕਦੇ ਹੋ
100/ਗ੍ਰਾਮ ਕਾਜੂ
100/ਗ੍ਰਾਮ ਬਦਾਮ
100/ਗ੍ਰਾਮ ਮਗ਼ਜ਼
10 ਗ੍ਰਾਮ ਕਾਲੀ ਮਿਰਚ
100/ ਗ੍ਰਾਮ ਫੁੱਲ ਮਖਾਣੇ
ਬਹੁਤ ਹੀ ਗੁਣਕਾਰੀ ਪੰਜੀਰੀ