ਹਰੀ ਸਿੰਘ ਨਲੂਏ ਬਾਰੇ ਜੋ ਅਜੇ ਤੱਕ ਕਿਸੇ ਨੂੰ ਨਹੀਂ ਪਤਾ
ਹਰੀ ਸਿੰਘ ਨਲੂਆ ਸਿੱਖ ਕੌਮ ਦਾ ਸ਼ੇਰਦਿਲ ਜਰਨੈਲ ਸੀ ਅਤੇ ਉਸ ਦੇ ਜੀਵਨ ਦੇ ਕਈ ਪੱਖ ਅਣਗੌਲੇ ਅਤੇ ਅਣਦੇਖੇ ਹਨ...
ਉਸ ਦੇ ਸ਼ੇਰੇ ਪੰਜਾਬ ਨਾਲ ਸੰਬੰਧ ਕਿਵੇਂ ਬਣੇ?
ਸਿੱਖ ਰਾਜ ਵਿੱਚ ਉਸ ਦਾ ਵਿਰੋਧੀ ਕੌਣ ਸੀ?
ਉਸ ਨੇ ਕਿਹੜੇ ਕਿਹੜੇ ਇਲਾਕੇ ਫ਼ਤਹ ਕੀਤੇ?
ਉਸ ਦਾ ਬੇਟਾ ਕਿਵੇਂ ਉਸ ਦੇ ਅਧੀਨ ਕਾਰਜ ਕਰਦਾ ਸੀ?
ਉਸ ਦੀ ਸ਼ਹਾਦਤ ਦੇ ਪਿੱਛੇ ਕਿਸ ਦੀ ਸਾਜਿਸ਼ ਸੀ ?
ਉਸ ਦੀ ਸ਼ਹਾਦਤ ਦੀ ਖਬਰ ਨੂੰ ਕਿਵੇਂ ਛੁਪਾਇਆ ਗਿਆ?
ਸ਼ੇਰੇ ਪੰਜਾਬ ਦਾ ਉਸ ਦੀ ਸ਼ਹਾਦਤ ਉਪਰ ਕੀ ਪ੍ਰਤੀਕਰਮ ਸੀ?