Harminder Singh ਇੱਕ ਵਾਤਾਵਰਣ ਪ੍ਰੇਮੀ ਹਨ ਉਹਨਾਂ ਨੇ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਲੈ ਕਿ ਗਹਿਰੀ ਚਿੰਤਾਂ ਪ੍ਰਗਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਗਲੋਬਲ ਵਾਰਮਿੰਗ ਵਧਣ ਦੇ ਨਾਲ ਗਲੈਸਿਅਰ ਪਿੰਘਲ ਰਹੇ ਹਨ ਤੇ ਸਮੁੰਦਰਾਂ ਦੇ ਪਾਣੀ ਦਾ ਲੈਵਲ ਵੱਧ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇ ਅਸੀਂ ਗ੍ਰੀਨ ਹਾਊਸ ਗੈਸਾਂ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋਏ ਤਾਂ ਸਾਡੇ ਵਾਤਾਵਰਣ ਵਿੱਚ ਗਰਮੀ ਦੀ ਮਾਤਰਾ ਵੱਧ ਜਾਵੇਗੀ ਜਿਸ ਨਾਲ ਧਰਤੀ ਤੇ ਰਹਿਣ ਵਾਲੀ ਹਰ ਪ੍ਰਾਣੀ, ਪੇੜ-ਪੌਦੇ ਤੇ ਜਾਨਵਰ ਪ੍ਰਭਾਵਿਤ ਹੋਣਗੇ। ਭਾਰਤ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕਿ ਵੀ#ਉਹਨਾਂworld ਨੇ ਗਿਹਰੀ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਚੁੱਕਾ ਹੈ ਜੋ ਪੀਣਯੋਗ ਨਹੀਂ ਹੈ। ਸਾਨੂੰ ਸੋਲਰ ਐਨਰਜ਼ੀ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਤੇ ਰੁੱਖ ਲਗਾਉਣੇ ਚਾਹੀਦੇ ਹਨ।
Anchor: Gurpyar Thind
Editor: Gurjeet Singh
#punjabi #punjab #punjabinewsupdates #news #interview #punjabinews #climate #climatechange #canada