ਸਾਈਡ ਏ
1. ਸਦਾ ਨਹੀਂ ਰਹਿਣਾਂ ਨੀਂ ਜਿੰਦੇ।
2. ਜੋੜੀਆਂ ਜੱਗ ਥੋੜੀਆਂ।
3. ਕੱਚਾ ਨਿੰਬੂ ਤੋੜ ਸਿੱਟਿਆ।
4. ਬਾਬੇ ਦੇ ਤਵੀਤਾਂ ਤੇ ਨਾਂ।
5. ਹੀਰ ਦੀ ਕਲੀ।
ਲੇਖਕ : 1,2,3,4, ਬਾਬੂ ਸਿੰਘ ਮਾਨ - 5, ਬਾਬੂ ਰਜ਼ਬ ਅਲੀ।
ਸਾਈਡ ਬੀ
1. ਜੇਠ ਗੁਰਮੁਖੀ ਪੜਦਾ।
2. ਮੇਰੀ ਇੱਧਰੋਂ ਹਿੱਲੀ ਫੁਲਕਾਰੀ।
3. ਦੋ ਨੈਂਣਾਂ ਦੇ ਜੱਜ ਨੀਂ।
4. ਕਿਹੜੀ ਕਿੱਲੀ ਟੰਗਾਂ।
5. ਟੁੱਟ ਕੇ ਨਾਂ ਬਹਿ ਜਾਵੀਂ।
6. ਮਿੱਤਰਾਂ ਨੂੰ ਧੋਖਾ ਦੇਣੀਏੰ।
ਲੇਖਕ : 1,2,4,6 - ਬਾਬੂ ਸਿੰਘ ਮਾਨ-3,ਮਲਕੀਤ ਸਿੰਘ ਗਿੱਲ-5,ਗੁਰਮੇਲ ਸਿੰਘ ਢਿੱਲੋਂ।
ਸੰਗੀਤ : ਮੁਹੰਮਦ ਸਦੀਕ।
ਕੰਪਨੀਂ : KRC LP 706 - ਕਸਡਿਗ ਰਿਕਾਰਡਿੰਗ ਕੰਪਨੀਂ
ਸਾਲ : 1986
Next LP - Saka Sarhand