MENU

Fun & Interesting

ਬੀਬੀ ਸਵਿੰਦਰ ਕੌਰ ਜੀ ਨੂੰ ਆਪ ਸੰਗਤਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।

Sangat Aid 1,166 2 weeks ago
Video Not Working? Fix It Now

Savinder Kaur, 69, says she is suffering from gallstones Village Rasulpur ਬੀਬੀ ਸਵਿੰਦਰ ਕੌਰ ਜੀ ਨੂੰ ਆਪ ਸੰਗਤਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।ਪਿੰਡ ਰਸੂਲਪੁਰ ਦੇ ਰਹਿਣ ਵਾਲੇ ਹਨ 69 ਸਾਲ ਉਮਰ ਦਰਦ ਤੋਂ ਪ੍ਰੇਸ਼ਾਨ ਹਨ । ਘਰ ਦਾ ਕੰਮ ਕਰਨਾ ਔਖਾਂ ਹੋਇਆ ਪਿਆ। ਆਰਥਿਕ ਤੰਗੀ ਕਾਰਨ ਇਲਾਜ ਨਹੀਂ ਕਰਵਾਇਆ ਗਿਆ ।ਬਾਪੂ ਪੰਜਾਬ ਸਿੰਘ ਜੀ ਦੀ ਐਕਸੀਡੈਂਟ ਵਿਚ ਸੱਜੀ ਬਾਂਹ ਟੁੱਟ ਗਈ ਸੀ ਅੱਜ ਵੀ ਇਲਾਜ ਖੁਣੋਂ ਲਟਕ ਦੀ ਪਈ ਆ।ਇਕ ਬੇਟਾ ਬਚਪਨ ਤੋਂ ਦੋਨਾ ਲੱਤਾਂ ਨੂੰ ਪੋਲੀਓ ਆ। ਛੇ ਵਿਗੇ ਜ਼ਮੀਨ ਜਿਸ ਵਿਚ ਦੋ ਗਾਵਾਂ ਦੇ ਖਾਣ ਨੂੰ ਪੱਠੇ ਬੀਜਵਾ ਲੈਂਦੇ ਹਨ। ਇਸ ਪਰਵਾਰ ਨੂੰ ਮੱਦਦ ਦੀ ਬਹੁਤ ਲੋੜ ਹੈ। ਸੰਗਤ ਏਡ ਯੂ.ਕੇ SANGAT AID ਵਲੋਂ #sangattrust #sangatTV #sangattelevision #sangataid #karsewa Join us on our official Facebook , Instagram, YouTube and Twitter pages LIKE | COMMENT | SHARE | SUBSCRIBE Please see links below / sangataid / sangat.aid / @sangataid / sangat.aid FOR DONATION PLEASE CALL: +44 (0) 300 030 0113 Account Name: Sangat Trust Sangat Aid Bank Name: HSBC Bank plc UK Donors: Account No: 7245 1735 Sort Code: 40 02 26 INTERNATIONAL DONORS: IBAN: GB48 HBUK 4002 2672 4517 35 BIC: HBUKGB4106F

Comment