ਪੰਜਾਬ ਸ਼ੇਅਰ ਮਾਰਕਿਟ ਕੋਰਸਾਂ ਆਲੇ ਲੁੱਟ ਰਹੇ? ਸੱਚ ਸੁਣੋ । Podcast on Share market | Mitti
ਪੰਜਾਬ ਸ਼ੇਅਰ ਮਾਰਕਿਟ ਕੋਰਸਾਂ ਆਲੇ ਲੁੱਟ ਰਹੇ? ਸੱਚ ਸੁਣੋ । Podcast on Share market | Mitti #Mitti #Punjab #sharemarket
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।