MENU

Fun & Interesting

ਗੁਰਦੁਆਰਾ ਗਰਨਾ ਸਾਹਿਬ ਇਸ ਜਗ੍ਹਾ ਸਭ ਦੀਆਂ ਹੁੰਦੀਆਂ ਮਨੋਕਾਮਨਾ ਪੂਰੀਆਂ Garna Sahib Bodal Dasuya Hoshiarpur

JaanMahal video 10,828 lượt xem 11 months ago
Video Not Working? Fix It Now

ਗੁਰਦੁਆਰਾ ਗਰਨਾ ਸਾਹਿਬ ਇਸ ਜਗ੍ਹਾ ਹੁੰਦੇ ਨੇ ਅੜੇ ਹੋਏ ਕੰਮ ਅਤੇ ਹੁੰਦੀਆਂ ਨੇ ਸਭ ਦੀਆਂ ਮਨੋਕਾਮਨਾ ਪੂਰੀਆਂ
ਹੁਸ਼ਿਆਰਪੁਰ ਤੋ 39 ਕਿਲੋਮੀਟਰ ਦੀ ਦੂਰੀ ਗੁਰਦੁਆਰਾ ਗਰਨਾ ਸਾਹਿਬ ਪਿੰਡ ਬੋਦਲ ਵਿਚ ਸਥਿਤ ਹੈ। ਸਿੱਖਾਂ ਦੇ ਛੇਵੇਂ ਗੁਰੂ ਸ਼ੀ੍ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਦਾ ਦੌਰਾ ਕੀਤਾ। ਉਹ ਗਰਨਾ ਦੇ ਦਰਖ਼ਤ ਹੇਠ ਆਰਾਮ ਕਰਨ ਲਈ ਰੁਕੇ ਜਿਸ ਤੋ ਇਸ ਸਥਾਨ ਦਾ ਨਾਮ ਗੁਰਦੁਆਰਾ ਗਰਨਾ ਸਾਹਿਬ ਪ੍ਰਸਿੱਧ ਹੋਇਆਹੁਸ਼ਿਆਰਪੁਰ ਤੋ 39 ਕਿਲੋਮੀਟਰ ਦੀ ਦੂਰੀ ।Gurudwara Garna Sahib #GurbaniUstat #HistoricalGurudwaras #sikhitihas
ਗਰਨਾ ਸਾਹਿਬ
Garna Sahib
gurudwara Garna Sahib
ਗਰਨਾ ਸਾਹਿਬ

Garna Sahib gurudwara in Hoshiarpur

gurudwara Garna Sahib
ਗੁਰਦੁਆਰਾ ਗਰਨਾ ਸਾਹਿਬ arisar sahib gurudwara

gurdwara

ਗਰਨਾ ਗੁਰੂਦੁਆਰਾ

Comment