MENU

Fun & Interesting

ਕਿਵੇਂ ਗੁਰ ਦੇ ਗਿਆਨ ਨੇ ਸਾਰਾ ਜੀਵਨ ਹੀ ਬਦਲ ਦਿੱਤਾ ।। My spiritual journey ।।

GUR DA GYAN 39,728 lượt xem 2 weeks ago
Video Not Working? Fix It Now

ਕਿਵੇਂ ਗੁਰ ਦੇ ਗਿਆਨ ਨੇ ਸਾਰਾ ਜੀਵਨ ਹੀ ਬਦਲ ਦਿੱਤਾ ।। My spiritual journey ।।

#gurbani #akathkatha #gurdagyan

ਵਾਹਿਗੁਰੂ ਜੀ ਗੁਰ ਦਾ ਗਿਆਨ ਲੈਣ ਲਈ ਗੁਰਮੁੱਖ ਪਿਆਰੇ ਫੇਸਬੁੱਕ ਅਤੇ ਯੂ ਟਿਊਬ ਉੱਤੇ ਰੋਜ ਰਾਤ ਨੂੰ 8 ਤੋਂ 9 ਵਜੇ ਤੱਕ (ਇੰਡੀਆ ਟਾਈਮ) ਲਾਈਵ ਅਭਿਆਸ ਕਰਾਉਂਦੇ ਹਨ । ਅੱਧਾ ਘੰਟਾ ਕਥਾ ਹੁੰਦੀ ਹੈ ਲੜੀਵਾਰ ਤੇ ਅੱਧਾ ਘੰਟਾ ਅਭਿਆਸ ਹੁੰਦਾ ਹੈ
ਲਾਈਵ join ਕਰਕੇ ਘਰੇ ਬੈਠ ਕੇ ਅਭਿਆਸ ਕਰਕੇ ਮਾਲਕ ਦੇ ਦਰਸ਼ਨ ਘਰ ਬੈਠ ਕੇ ਕਰਨੇ ਹਨ
ਫੇਸਬੁੱਕ ਪੇਜ ਲਿੰਕ 👇👇
https://www.facebook.com/share/1FavQKA8ZG/
ਇਸ ਪੇਜ ਤੇ ਰੋਜ ਲਾਈਵ ਚਲਦਾ ਹੈ ਜੀ

ਜੇ ਆਪ ਜੀ ਫੇਸਬੁੱਕ ਨਹੀ ਚਲਾਉਂਦੇ ਤਾਂ ਯੂ ਟਿਊਬ ਤੇ ਵੀ ਰਾਤ 8 ਤੋਂ 9 ਵਜੇ ਤਕ ਲਾਈਵ ਚਲਦਾ ਹੈ ਵਾਹਿਗੁਰੂ ਜੀ
ਯੂ ਟਿਊਬ ਲਿੰਕ 👇👇
https://youtube.com/@humchakargobindkay5189?si=PAPHOors7UwZve9_

ਧੰਨਵਾਦ ਵਾਹਿਗੁਰੂ ਜੀ 🙏🙏

Comment