।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਇਹ ਚੈਨਲ ਪਸ਼ੂਆਂ ਦੀ ਨਸਲ ਸੁਧਾਰ ਖਾਸ ਤੌਰ ਤੇ ਆਮ ਮੱਝਾਂ ਤੋਂ ਚੰਗੀ ਨਸਲ ਤਿਆਰ ਕਰਨ ਤੇ ਜ਼ੋਰ ਦਿੰਦਾ ਹੈ। ਤੁਸੀਂ ਇਸ ਚੈਨਲ ਦੇ ਨਾਲ ਜੁੜ ਕੇ ਆਮ ਮੱਝਾਂ ਤੋਂ ਚੰਗੀ ਨਸਲ ਤਿਆਰ ਕਰਨ ਸਬੰਧੀ ਖੁੱਲੀ ਜਾਣਕਾਰੀ ਲੈ ਸਕਦੇ ਹੋ। @BainsBreedingFarm #youtube #channel #bainsbreedingfarm #viralvideo #dairyfarming #knowledge #podcast #viral_video #shrimuktsarsahib #firozpur #guruharsahai #jalalabad #fazilka #west #panjab
ਆਪਣੇ ਫਾਰਮ ਅਤੇ ਵਿਕਰੀ ਵਾਲੇ ਪਸ਼ੂਆਂ ਦੀ ਵੀਡੀਓ ਬਣਵਾਉਣ ਦੇ ਲਈ ਸੰਪਰਕ ਕਰੋ:87288 22366
ਇਸ ਵੀਡੀਓ ਵਿੱਚ ਮਿੰਟੂ ਆਸਾ ਬੁੱਟਰ ਜੀ ਵੱਲੋਂ ਪਸ਼ੂ ਪਾਲਣ ਦੇ ਹਰੇਕ ਵਿਸ਼ੇ ਤੇ ਖੁੱਲ ਕੇ ਗੱਲਬਾਤ ਕੀਤੀ ਗਈ ਹੈ ਅਤੇ ਕਿਸ ਤਰ੍ਹਾਂ ਅੱਜ ਦੇ ਨੌਜਵਾਨ ਇਸ ਕੰਮ ਨੂੰ ਸ਼ੁਰੂ ਕਰਕੇ ਆਪਣਾ ਚੰਗਾ ਭਵਿੱਖ ਬਣਾ ਸਕਦੇ ਹਨ।
ਇੱਥੇ ਇਸ ਬਾਰੇ ਵੀ ਜਾਣਕਾਰੀ ਹੈ ਕਿ ਕਿਹੜੇ ਝੋਟਿਆਂ ਦਾ ਰਿਜ਼ਲਟ ਚੰਗਾ ਆ ਰਿਹਾ ਤੇ ਕਿਹੜਿਆਂ ਮਾੜਾ ਅਤੇ ਕਿਸ ਤਰ੍ਹਾਂ ਸੀਮਣ ਤੋਂ ਚੰਗੀ ਨਸਲ ਤਿਆਰ ਹੁੰਦੀ ਹੈ ।