ਆਲੂ ਤੇ ਧਨੀਏ ਦੀ ਸਬਜੀ ਬਣਾਓ ਨਵੇਂ ਤਰੀਕੇ ਨਾਲ ll Haryali Aloo Recipe by Punjabi Cooking
#punjabicookingrecipe #hariyalialoo #aloorecipe
ਮੈਂ ਮਨਜੀਤ ਕੌਰ ਇਸ ਚੈਨਲ ਨੂੰ ਚਲਾ ਰਹੀ ਹਾਂ ਇਹ ਸਾਰੀਆਂ ਖਾਣੇ ਦੀਆਂ ਪੰਜਾਬੀ ਵੀਡਿਓ ਆਪਣੀ ਰਸੋਈ ਵਿਚੋਂ ਬਣਾ ਕੇ ਹੀ ਅਪਲੋਡ ਕਰਦੀ ਹਾਂ। ਪੰਜਾਬੀ ਕੁਕਿੰਗ ਵੱਲੋ ਬਣਾਈਆਂ ਗਈਆਂ ਵੀਡਿਓ ਬਹੁਤ ਹੀ ਆਸਾਨ ਹੁੰਦੀਆਂ ਹਨ ਤੇ ਤੁਸੀਂ ਜੇਕਰ ਕੋਈ ਵੀ ਚੀਜ ਬਨਾਉਣੀ ਹੈ ਉਸ ਵਿਚ ਕਿੰਨੀ ਮਾਤਰਾ ਵਿਚ ਮਸਾਲੇ ਪੈਣੇ ਹਨ ਉਨ੍ਹਾਂ ਦਾ ਪੂਰਾ ਨਾਪ ਇਥੋਂ ਦੇਖ ਸਕਦੇ ਹੋ। ਉਨ੍ਹਾਂ ਵਿੱਚ ਪਾਉਣ ਵਾਲਾ ਸਾਮਾਨ ਘਰ ਦੀ ਰਸੋਈ ਵਿੱਚੋਂ ਹੀ ਮਿਲ ਜਾਂਦਾ ਹੈ।
ਵੀਡਿਓ ਨੂੰ ਲਾਈਕ ਕਰੋ ਜੀ ਤੇ ਚੈਨਲ ਨੂੰ ਸਪੋਰਟ ਕਰੋ।
ਧੰਨਵਾਦ
ਮਨਜੀਤ ਕੌਰ
For Business inquiry : punjabicooking007@gmail.com
My Instagram Link 👇👇
https://www.instagram.com/punjabi_cooking
Facebook Page Link 👇👇
https://www.facebook.com/punjabicooking/