MENU

Fun & Interesting

ਆਤਮ ਗਿਆਨ ਦੀ ਸੋਝੀ || ਸੁੰਨ ਸਮਾਧ ਅਤੇ ਸਹਿਜ ਸਮਾਧ || Bhagat Namdev ji #gurbanistatus

Only truth Sach Khoj 1,764 6 days ago
Video Not Working? Fix It Now

ਦਾਸ ਅਨਿੰਨ ਮੇਰੋ ਨਿਜ ਰੂਪ ॥ ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ ॥ ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥ ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥੧॥ ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ ॥ ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥ {ਪੰਨਾ 1252-1253}ਮੇਰੇ ਦਾਸ ਵਰਗਾ ਕੋਇ ਹੋ ਨਹੀ ਮੇਰੇ ਨਿੱਜ ਰੂਪ 6 ਦਰਸ਼ਨ 6 ਗ੍ਰੰਥ ਆਤਮਗਿਆਨ ਦੀ ਸੋਝੀ ਦਾ ਨਾਮ ਦਰਸ਼ਨ ਹੈ ਆਤਮਗਿਆਨ ਲੇ ਕੇ ਕਿ ਕਰਨਾ ਗੁਰਮੱਤ ਨੂੰ ਕੌਣ ਕਾਮਯਾਬ ਨਹੀਂ ਹੋਣ ਦਿੰਦੇ ਦੇਹ ਨੂੰ ਬਚਾਣ ਵਾਸਤੇ 7:00 ਛੇਵੇਂ ਪਾਤਸਾਹ ਜੀ ਦੀ ਸਾਖੀ ਸੱਚ ਵਾਸਤੇ ਲੜੇ ਜਮੀਨ ਦੇ ਟੁਕੜੇ ਲਈ ਜਾ ਰਾਜ ਲਈ ਨਹੀ :7:30 ਕਿਸੇ ਦਾ ਸਵਾਂਰਨਾ ਬਿਗਾੜਨਾ ਪਰਮੇਸ਼ਵਰ ਦੇ ਹੱਥ 10:30 ਸ਼ਰੀਰ ਦੀ ਸਮਝ 15:30 ਸਿਰ ਤੇ ਆਰੇ ਚਲਾ ਲਏ , ਖੋਪਰੀ ਲੁਹਾ ਲਈ ਸੁੰਨ ਸਮਾਧ ਅਤੇ ਸਹਿਜ ਸਮਾਧ SACH KHOJ ACADEMY Dharam Singh Nihang ji Waheguru Naam simran #gurbanistatus #punjabi #dharamsinghnihang #singh #gurunanakdevji #namdevji

Comment