MENU

Fun & Interesting

10 ਲੱਖ ਰੇਟ ਸਿਰਫ - ਸਮਾਨ ਨਾਲ ਸਾਰਾ ਕੋਠੀ ਦਾ - ਸੋਲਰ ਸਿਸਟਮ, ਗੱਡੀ ਸਭ ਕੁੱਝ ਵਿਕਾਉ - ਬਾਹਰ ਕਰਕੇ ਵੇਚਣੀ ਹੈ

Home sale market 79,856 lượt xem 7 months ago
Video Not Working? Fix It Now

Welcome to home sale market channel

ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ

Instagram
https://www.instagram.com/homesalemarket/

ਤੁਹਾਨੂੰ ਵੀ ਤੁਹਾਡੇ ਏਰੀਏ ਦੀ ਕੋਠੀ ਬਹੁਤ ਜਲਦ ਦੇਖਣ ਨੂੰ ਮਿਲੂ

ਐਡ ਕਰਨ ਦਾ ਕੋਈ ਖਰਚਾ ਨਹੀ ਜਵਾ ਫਰੀ ਹੈ ਸਾਰਾ ਕੰਮ

ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 7380026173

ਐਡ ਕਰਾਉਣ ਲਈ ਕੁੱਝ ਪੁਛਣਾ ਹੋਵੇ ਤਾ ਫੋਨ ਵੀ ਕਰ ਸਕਦੇ ਹੋ - 7380026173

Home sale market Owner Number 7380026173

Subscribe \ Like \ share jaroor kareyo

Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ

ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ

Subscribe \ Like \ share jaroor kareyo

#homesalemarket
#home
#house
#loan



privacy policy
ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ Home sale market ਚੈਨਲ ਤੇ ਜਿਨਿਆ ਤੁਸੀ ਕੋਠੀ ਤੇ ਮਕਾਨ ਜਾ ਪਲਾਟ ਦੀਆ ਵੀਡਿਓ ਦੇਖਦੇ ਹੋ ਉਹ ਇਹਨਾ ਦੇ ਮਾਲਕ ਵੀਡਿਓ ਬਣਾ ਕੇ ਸਾਨੂੰ ਭੈਜਦੇ ਨੇ ਤੇ ਵੀਡਿਓ ਵਿਚ ਜਿੰਨੀ ਜਾਣਕਾਰੀ ਦੱਸੀ ਜਾਂਦੀ ਹੈ ਉਹ ਸਾਰੀ ਇਹਨਾ ਦੇ ਮਾਲਕ ਦੁਆਰਾ ਸਾਨੂੰ ਦੱਸੀ ਹੋਈ ਹੁੰਦੀ ਹੈ ਤੇ ਅਸੀਂ ਵੀਡਿਓ ਵਿਚ ਉਹ ਜਾਣਕਾਰੀ ਚੈਨਲ ਦੀ video ਦੁਆਰਾ ਤੁਹਾਨੂੰ ਦੱਸੀ ਜਾਂਦੀ ਹੈ।। Home sale market ਚੈਨਲ ਜਾ ਚੈਨਲ ਦੇ ਮਾਲਕ ਦਾ ਇਹਨਾ ਕੋਠੀ ਮਕਾਨ ਜਾ ਪਲਾਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨੇ ਹੀ ਮਾਲਕ ਨਾਲ ਕੋਈ ਲੈਣਾ ਦੇਣਾ ਹੈ।। ਚੈਨਲ ਦਾ ਕੰਮ ਸਿਰਫ ਵੀਡਿਓ ਦਿਖਾਉਣਾ ਹੈ ।। ਖਰੀਦਣ ਜਾ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੋਵੇਗੀ ।। ਖਰੀਦਦਾਰ ਜਾ ਵੇਚਣ ਵਾਲਾ ਕੋਈ ਵੀ ਫਰਾਡ ਕਰਦਾ ਹੈ ਤਾਂ home sale market cahnnel ਦੀ ਜਾ ਚੈਨਲ ਦੇ ਮਾਲਕ ਦੀ ਕਿਸੇ ਤਰ੍ਹਾਂ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ ਤੇ ਨਾ ਚੈਨਲ ਜਾ ਚੈਨਲ ਦਾ ਮਾਲਕ ਜਵਾਬਦੇਹ ਹੋਵੇਗਾ।। ਸਾਡੇ ਚੈਨਲ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਉਣਾ ਨਹੀਂ
ਧੰਨਵਾਦ ਜੀ,,,,,

Comment