MENU

Fun & Interesting

ਸਿਮਰਨ ਦਾ 100 ਗੁਣਾ ਫਲ ਕਿਵੇ ਲੈਣਾ | ਅੰਤ ਸਮੇਂ ਕੀ ਕਰੀਏ Ft. Bhai Sukhwinder Singh ji With Badaljeet Singh

ਸ਼ਬਦ Shabad 68,739 3 months ago
Video Not Working? Fix It Now

ਅੱਜ ਦੇ ਪੌਡਕਾਸਟ ਚ ਸਾਡੇ ਨਾਲ ਨੇ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਜੋ ਸਾਨੂੰ ਦੱਸਣਗੇ ਨਾਮ ਸਿਮਰਨ ਪਾਠ ਦਾ ਫਲ ਕਿਹੜੇ ਜੀਵ ਨੂੰ ਮਿਲਦਾ। ਅਸਲੀ ਸਿਮਰਨ ਹੈ ਕੀ ਗੁਰਬਾਣੀ ਪੜ੍ਹਦੇ ਹੋਏ ਵੀ ਹਾਲੇ ਤੱਕ ਭੇਦ ਕਿਉਂ ਨਹੀਂ ਸਿਮਰਨ ਦਾ ? ਅੰਤ ਸਮੇ ਜੀਵ ਕਿਹੜਾ ਸਿਮਰਨ ਕਰਦਾ ਕਿ ਉਹ ਜੂਨਾਂ ਚ ਚਲਾ ਜਾਂਦਾ? ਨਾਮ ਕੀ ਹੈ ਕਿਵੇਂ? ਕਿਵੇਂ ਬੱਚਾ ਮਾਂ ਦੇ ਗਰਭ ਚ ਸਿੱਖਿਆ ਲੈਂਦਾ? ਸੌਖਾ ਮਰਨਾ ਕੀ ਹੈ ਕਿਵੇਂ ਮਰਨਾ ਸੌਖਾ ਹੋ ਸਕਦਾ ? ਸਿਮਰਨ ਦਾ 100 ਗੁਣਾ ਫਲ ਕਿਵੇ ਲੈਣਾ ਅੰਤ ਸਮੇਂ ਕੀ ਕਰੀਏ ਤਾਂ ਜੋ ਜੂਨਾਂ ਤੋਂ ਮੁਕਤੀ ਹੋਵੇ ਸੌਖੀ ਮੌਤ ਤੇ ਰੱਬ ਨਰਾਜ ਕਿਉ ਔਖਾ ਹੋ ਮਰਨਾ ਰੱਬ ਨੂੰ ਪ੍ਰਵਾਨ ! ਕਿਰਪਾ ਦੁੱਖ ਵਾਲੇ ਤੇ ਹੀ ਕਿਉ ਹੁੰਦੀ Phn number - 6005279634, 9877256572 In today's podcast, we are joined by Bhai Sukhwinder Singh Ji Chamkaur Sahib Wale who will tell us which creature gets the fruit of Naam Simran Path. Meditation is the real thing, why is there still no distinction between meditation while reading Gurbani? At the end of time, what kind of meditation does a living being go into June? What is the name of how? How does the child learn in the mother's womb? What is easy dying? How can dying be easy? Our today Guest - Bhai Sukhwinder Singh ji khlasa Host - Badaljeet Singh Maan #podcast #shabad_channel Subscribe our channel Like Us on Facebook ********** #NEWPUNJABIFILM #channel_shabad #shabad_channel #shabad #ਸ਼ਬਦ #ਚੈਨਲ_ਸ਼ਬਦ #todaynews #dharmik *ਇਸ ਚੈਨਲ ਤੇ ਆਪ ਜੀ ਗੁਰਮਤਿ ਗਿਆਨ, ਧਾਰਮਿਕ ਗਿਆਨ, ਮਨ, ਫੁਰਨੇ, ਨਾਮ ਸਿਮਰਨ, ਸਹਿਜ ਧੁਨ, ਅਨਹਦ, ਨਿਰਾਕਾਰ, ਗੁਰਮੰਤਰ ਬਾਰੇ ਗੱਲਬਾਤ ਸੁਣੋਗੇ ਤੇ ਇਤਿਹਾਸਕ ਗੁਰੂਘਰ ਦੇ ਦਰਸ਼ਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ।। ਇਸ Instagram Id ਤੇ ਮੈਸੇਜ ਕਰੋ ਜੀ https://www.instagram.com/officialshabad_channel/ ਨੋਟ - ਕਥਾਵਾਚਕ, ਗਿਆਨੀ ਜੀ, ਮਹਾਪੁਰਸ਼, ਸੰਤ ਫਕੀਰ, ਧਾਰਮਿਕ ਰੁਚੀ ਵਾਲੇ ਜਰੂਰ ਸਾਨੂੰ ਟਾਈਮ ਦੇਣ। ਧੰਨਵਾਦ ਜੀ। ਵਾਹਿਗੁਰੂ ਜੀ। 9888723507 Editor/GraphicDesigner: Sanju Majitha 96672-75000 ( only whatsapp ) Managed by: Badaljeet Singh Maan 98887-23507

Comment