MENU

Fun & Interesting

ਮਸਤਾਨਿਆਂ ਬਾਰੇ 100 ਸਾਲ ਪਹਿਲਾਂ ਕਿਤਾਬਾਂ ਚ ਕੀ ਲਿਖਿਆ ਗਿਆ | Mastaney | Punjab Siyan

Punjab Siyan 164,377 1 year ago
Video Not Working? Fix It Now

ਇਸ ਵੀਡੀਓ ਵਿੱਚ ਅਸੀਂ ਕਿਸੇ ਭੀ ਪੱਖ ਤੋਂ ਮਸਤਾਨੇ ਫ਼ਿਲਮ ਦਾ ਵਿਰੋਧ ਨਹੀਂ ਕਰ ਰਹੇ ਜਾਂ ਇਹ ਨਹੀਂ ਕਹਿ ਰਹੇ ਕਿ ਮਸਤਾਨੀ ਫਿਲਮ ਗਲਤ ਹੈ ਬਲਕਿ ਅਸੀਂ ਇਤਿਹਾਸ ਦੇ ਉਸ ਪੱਖ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਪੁਰਾਣੇ ਇਤਿਹਾਸਕਾਰਾਂ ਨੇ ਮੀਰ ਆਲਮਾਂ ਦੀ ਨਕਲ ਬਾਰੇ ਲਿਖਿਆ ਹੈ ਸਿੱਖ ਕੌਮ ਦੇ ਮਹਾਨ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ , ਗਿਆਨੀ ਸੋਹਣ ਸਿੰਘ ਸ਼ੀਤਲ ਜੀ, ਪ੍ਰਿੰਸੀਪਲ ਸਵਰਨ ਸਿੰਘ ਜੀ ਨੇ ਆਪਣੀਆਂ ਕਿਤਾਬਾਂ ਵਿਚ ਮੀਰ ਆਲਮਾਂ ਦੁਆਰਾ ਕੀਤੀ ਨਕਲ ਬਾਰੇ ਕੀ ਲਿਖਿਆ ਹੈ ? ਇੱਕ ਸਵਾਲ ਹੋਰ ਹੋ ਸਕਦਾ ਹੈ ਸਾਡੇ ਭੈਣਾਂ ਭਰਾਵਾਂ ਦਾ ਕਿ ਇਹ ਵੀਡੀਓ ਫ਼ਿਲਮ ਦੇ ਰੇਲੀਸੇ ਸਮੇਂ ਕਿਉਂ ਨਹੀਂ ਬਣਾਈ ਗਈ ਇਸਦਾ ਕਾਰਨ ਇਹ ਹੈ ਕ ਪੂਰੀ ਸਿੱਖ ਕੌਮ ਦੇ ਦਿਲਾਂ ਵਿਚ ਮਸਤਾਨੇ ਫਿਲਮ ਨੂੰ ਲੈਕੇ ਬਹੁਤ ਉਤਸਾਹ ਸੀ , ਸਭ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਫਿਲਮ ਦੀ ਤੇ Makers ਨੇ ਵੀ ਬੜੇ ਸੱਚੇ ਮਨ ਨਾਲ ਇਹ ਫ਼ਿਲਮ ਬਣਾਈ ਹੈ ਸਾਨੂੰ ਨੈਤਿਕ ਤੌਰ ਤੇ ਇਹ ਠੀਕ ਨਹੀਂ ਲੱਗਿਆ ਕਿ ਸਾਡੀ ਬਣਾਈ ਵੀਡੀਓ ਕਾਰਨ ਸਾਨੂੰ ਦੇਖਣ ਵਾਲੀ ਸੰਗਤ ਦੇ ਮਨ ਚ ਕਿਸੇ ਤਰਾਂ ਦੀ ਦੁਬਿਧਾ ਪੈਦਾ ਹੋਵੇ ਤੇ ਤਰਸੇਮ ਜੱਸੜ ਹੋਰਾਂ ਦੁਆਰਾ ਦਿਲ ਤੋਂ ਤੇ ਚੰਗੀ ਨੀਅਤ ਨਾਲ ਬਣਾਈ ਇਸ ਫਿਲਮ ਤੇ ਕਿਸੇ ਭੀ ਤਰਾਂ ਨਾਲ ਕੋਈ Controversy create ਕਰੀਏ ਹਰ ਇਤਿਹਾਸ ਦੇ ਕਈ ਪੱਖ ਹੁੰਦੇ ਹਨ , ਸਾਡਾ ਕੋਈ ਦਾਅਵਾ ਨਹੀਂ ਹੈ ਅਸੀਂ ਜੋ ਵੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਇਤਿਹਾਸਕਾਰਾਂ ਦੁਆਰਾ ਜੋ ਲਿਖਿਆ ਗਿਆ ਹੈ ਤੇ ਸਿੱਖ ਕੌਮ ਦੁਆਰਾ ਪ੍ਰਮਾਣਿਤ ਹੈ ਓਹੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਵੀ ਸਾਡਾ ਫਰਜ਼ ਬਣਦਾ ਹੈ ਕਿ ਮੀਰ ਆਲਮਾਂ ਦੀ ਕੀਤੀ ਨਕਲ ਬਾਰੇ ਸਾਡੇ ਇਤਿਹਾਸਕਾਰਾਂ ਨੇ ਜੋ ਫਿਲਮ ਤੋਂ ਵੱਖਰੀ ਰਾਏ ਦਿੱਤੀ ਤੇ ਲਿਖੀ ਹੈ ਤੁਹਾਨੂੰ ਜ਼ਰੂਰ ਦੱਸੀਏ ਧੰਨਵਾਦ Mastaney film is based on the events of 18th century sikhs in mastaney film 5 meer alams did nakal of brave siikhs in front of nadar shah but what is the real story of that meer alams according to sikh historians of old times there are 2 3 versions that were found in the pages of history we are trying to narrate the versions of renowned sikh historians on this meer alams event mastaney film featuring tarsem jassar, gurpreet ghughi, karamjeet anmol, baninderjeet singh bunny, mastaney full film has been praised not only in punjab but pan india and overseas also punjab siyan is dedicated to sikh history and the rich history of punjab spread love, serve the mankind, respect all the religion ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫ਼ਤਹਿ waheguru ji ka khalsa waheguru ji ki fateh

Comment