100 Bakri ਲਈ 25 lakh Loan ਕਿਵੇਂ ਹੋਊ ! | Goat Farm Loan | NLM Loan | Sirlekh
100 ਬੱਕਰੀ ਲਈ 25 ਲੱਖ ਲੋਨ ਕਿਵੇਂ ਹੋਊ !
ਸੁਣੋ ! ਕੌਣ ਕਰ ਸਕਦੈ NLM ਲੋਨ ?
ਡਾਕਟਰ ਅਵਤਾਰ ਬਾਸੀ ਜੀ ਬਹੁਤ ਸਮੇਂ ਤੋਂ ਕਾਮਯਾਬ ਬੱਕਰੀ ਫਾਰਮ ਕਰ ਰਹੇ ਹਨ। ਬੱਕਰੀ ਫਾਰਮ ਫੇਲ੍ਹ ਕਿਉਂ ਹੁੰਦੇ ਹਨ,ਇਹ ਜਾਣਨਾ ਬਹੁਤ ਜ਼ਰੂਰੀ ਹੈ। ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
#goatfarming #goatfarmloan #punjab #goat #farming #business #beetalgoat #goatfarmtraining #bakra #bakri #punjabi