ਫ਼ਿਲਮ "ਹਵਾਏਂ" ਦੀ ਪ੍ਰੋਮੋਸ਼ਨ ਅਤੇ ਰਿਲੀਜ਼ ਲਈ 2003 ਚ ਅਮਿਤੋਜ ਮਾਨ ਅਤੇ ਬੱਬੂ ਮਾਨ ਕਨੇਡਾ ਦੇ ਸਰੀ / ਵੈਨਕੋਵਰ ਸ਼ਹਿਰਾਂ ਚ ਆਏ ਸਨ ਜਿਸ ਦੀ ਕਵਰੇਜ ਦੇਸ ਪ੍ਰਦੇਸ ਟੀ ਵੀ ਵਲੋਂ ਕੀਤੀ ਗਈ ਤੇ ਇੰਟਰਵਿਊਜ਼ ਵੀ ਕੀਤੀਆਂ ਸਨ, ਜਿਨ੍ਹਾਂ ਸਦਕਾ ਕੈਨੇਡਾ ਚ ਇਸ ਫਿਲਮ ਨੂੰ ਦਰਸ਼ਕਾਂ ਵਲੋਂ ਬੇਮਿਸਾਲ ਹੁੰਗਾਰਾ ਮਿਲਿਆ ਸੀ |
Segment prepared/ edited by : Baljinder Singh Atwal
Facebook | https://www.facebook.com/despardestvpage
Website | https://www.despardestv.ca
Instagram | https://www.instagram.com/despardestv
Email | info@despardestv.ca
Phone | India: +91 9814081457 | Canada: +1 604 599 6962
#despardestv #punjab #punjabi #1984 #1984punjab #hawayein #babbumaan #amitojmaan