MENU

Fun & Interesting

5 ਗਾਂਵਾਂ ਤੋਂ ਸ਼ੁਰੂ ਕਰਕੇ 130 ਗਾਂਵਾਂ ਦਾ ਡੇਅਰੀ ਫਾਰਮ ਬਣਾਉਣ ਵਾਲਾ ਕਿਸਾਨ | 130 HF cow dairy farm in punjab.

Apni Kheti 172,311 2 years ago
Video Not Working? Fix It Now

ਗੀਤਿੰਦਰ ਸਿੰਘ ਕਿਸਾਨ ਨੇ 5 ਗਾਂਵਾਂ ਨਾਲ ਸ਼ੁਰੂਆਤ ਕਰਕੇ ਹੁਣ ਆਪਣੇ ਡੇਅਰੀ ਫਾਰਮ ਨੂੰ 130 ਗਾਂਵਾਂ ਤੱਕ ਵਧਾ ਲਿਆ ਹੈ। ਇਸ ਮਿਹਨਤੀ ਕਿਸਾਨ ਨੇ ਡੇਅਰੀ ਫਾਰਮ ਦੇ ਨਾਲ-ਨਾਲ ਕਿੰਨੂਆਂ ਦਾ ਬਾਗ ਵੀ ਲਗਾਇਆ ਹੋਇਆ ਹੈ | . . ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: https://bit.ly/31bDttC ਆਈਫੋਨ: https://apple.co/3d5B5XT . #dairyfarming #hfcow

Comment