MENU

Fun & Interesting

ਘਰ ਚ ਬਣਾਓ ਅਸਲੀ ਚਵਨਪ੍ਰਾਸ਼/5000 ਸਾਲ ਪੁਰਾਣਾ ਫਾਰਮੂਲਾ/5ਸਾਲ ਤੋਂ 100 ਸਾਲ ਉਮਰ ਲਈ ਚਮਤਕਾਰ/Chyawanprash recipe

SARDAR JI 78,658 3 months ago
Video Not Working? Fix It Now

ਸਮਾਨ ਦੀ ਮਾਤਰਾ ਆਮਲਾ 2 kg, ਗੁੜ 3 kg, ਪਾਣੀ 1kg, ਖਜ਼ੂਰ ਅੱਧਾ ਕਿਲੋ ਚੱਕਰਫੁੱਲ 50ਗ੍ਰਾਮ, ਇਲਾਚੀ ਵੱਡੀ 50, ਛੋਟੀ ਇਲਾਚੀ 50gm,ਲੌਂਗ 50gm, ਤੇਜ ਪੱਤਾ 20gm, ਦਾਲ ਚੀਨੀ 15gm, ਸੌਂਫ 200gm,ਅਜਵਾਇਣ 100gm,ਅਦਰਕ 300gm,ਕਿਸ਼ਮਿਸ਼ 250gm,ਤੁਲਸੀ ਹਰੇ ਪੱਤੇ ਲੋੜ 100gm,

Comment