MENU

Fun & Interesting

ਜਦੋਂ ਚੰਡੀਗੜ੍ਹ ਵਾਲਿਆਂ Amar Singh Chamkila ਨੂੰ ਪ੍ਰੋਗਰਾਮ ਲਈ NOC ਨਾ ਦਿੱਤੀ

Tiwana Music Evolution 10,373 2 months ago
Video Not Working? Fix It Now

When Chandigarh Administration Didn't Give Noc To Amar Singh Chamkila For His Live Performance in sector 52 ਜਦੋਂ ਚੰਡੀਗੜ੍ਹ ਵਾਲਿਆਂ Amar Singh Chamkila ਨੂੰ ਪ੍ਰੋਗਰਾਮ ਲਈ NOC ਨਾ ਦਿੱਤੀ ਇਹ ਗੱਲ ਸਾਲ 1987 ਦੀ ਸ ਜਸਵੀਰ ਸਿੰਘ ਟਿਵਾਣਾ ਦੇ ਆਪਣੇ ਵਿਆਹ 'ਤੇ Amar Singh Chamkila ਦੇ ਲੱਗਣ ਵਾਲੇ ਅਖਾੜੇ ਦੀ ਹੈ ਜਦੋਂ ਜਸਵੀਰ ਸਿੰਘ ਜੀ ਨੇ ਮਨ ਬਣਾਇਆ ਵੀ ਵਿਆਹ ਤੇ ਉਹ Chamkila Amarjot ਦਾ ਪ੍ਰੋਗਰਾਮ ਲਵਾਉਣਗੇ, ਉਹਨਾਂ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਵਿੱਚ ਪੈਂਦੇ ਪਿੰਡ ਕਜਹੇੜੀ ਵਿੱਖੇ ਲਵਾਉਣਾ ਸੀ ਜਿਹੜਾ ਕਿ ਹੁਣ ਸੈਕਟਰ 52 ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਦੋਂ Chamkila Amarjot ਦੇ Akhade ਲਈ Jasvir Singh Tiwana ਨੂੰ Chandigarh Administration ਤੋਂ Noc ਦੀ ਲੋੜ ਪਈ ਤਾਂ ਉਥੋਂ ਦੇ ਪ੍ਰਸ਼ਾਸਨ ਨੇ ਸਿਕਉਰਿਟੀ ਕਾਰਣਾਂ ਕਰਕੇ ਉਹਨਾਂ ਨੂੰ Noc ਦੇਣ ਤੋਂ ਮਨਾਂ ਕਰ ਦਿੱਤਾ ਤੇ ਫੇਰ Jasvir Singh Tiwana ਨੇ Kuldeep Manak ਨੂੰ Book ਕਰਨ ਦਾ ਵਿਚਾਰ ਬਣਾ ਲਿਆ। #amarsinghchamkila #realstory #chandigarhkajheri #kuldeepmanak #chamkilarealstory Queries- Amar Singh Chamkila Real Story By Tiwana Music Evolution Jasvir Singh Tiwana Marriage Video Chamkila and Amarjot Story Chandigarh Village kajheri Chamkila Chamkila Rare Story #chamkilaamarjot #tiwanamusicevolution If you really like this video so please like, share and Subscribe us. We'll be very thankful to you friends

Comment