ਪੁਲਿਸੀਆਂ ਕਰਦੈ Bakriyan ਚੋਂ ਲੱਖਾਂ ਦੀ ਕਮਾਈ ! | Sarpanch | Goat farming | Breeding Farm | बकरी पालन
ਪੁਲਿਸੀਆਂ ਕਰਦੈ Bakriyan ਚੋਂ ਲੱਖਾਂ ਦੀ ਕਮਾਈ ! | Sarpanch | Goat farming | Breeding Farm | बकरी पालन
ਸਹੋਲੀ ਦੇ ਸਾਬਕਾ ਸਰਪੰਚ ਦੇ ਪਰਿਵਾਰ ਅਤੇ ਪੁਲਸੀਏ ਭਰਾਵਾਂ ਵਲੋਂ ਬੱਕਰੀ ਪਾਲਣ ਦੇ ਕਿੱਤੇ ਬਾਰੇ ਬਹੁਤ ਚੰਗੀ ਜਾਣਕਾਰੀ । ਨਾਭਾ ਭਾਦਸੋਂ ਰੋਡ 'ਤੇ ਸਹੋਲੀ ਵਿਖੇ ਬੱਕਰੀਆਂ ਦੀ ਮੰਡੀ ਲੱਗਦੀ ਹੈ । ਜਦੋਂ ਇਸ ਮੰਡੀ 'ਤੇ ਜਾਣ ਦਾ ਮੌਕਾ ਮਿਲਿਆ ਤਾਂ ਦੇਖੋ ਬੱਕਰੀ ਪਾਲਕ ਭਰਾਵਾਂ ਦਾ ਮੇਲਾ ਲੱਗਿਆ ਹੋਇਆ ਸੀ ।
#Bakriyan #sarpanch #Free #goatfarming #farming #breedingFarm #बकरीपालन #freebreeding #farm #farmhouse #bakri #bakra #mandi #bakrimandi #bakramandi #punjab #sirlekh