MENU

Fun & Interesting

ਬੁੱਲ੍ਹੇ ਸ਼ਾਹ ਜੀ ਦੇ ਮਸ਼ਹੂਰ ਕਲਾਮ, Bulleh Shah, Bulleh Shah Kalam, Ruhani Safar (Part#576)

Ruhani Safar 57,326 2 years ago
Video Not Working? Fix It Now

ਬੁੱਲ੍ਹੇ ਸ਼ਾਹ ਜੀ ਦੇ ਮਸ਼ਹੂਰ ਕਲਾਮ, Bulleh Shah, Bulleh Shah Kalam, Ruhani Safar (Part#576) for more videos subscribe to #ruhanisafar channel 🙏🙏 Lyrics : Bulleh Shah ------------------------------------------- Narrator : Kuldeep Singh ------------------------------------------- Editor : Kuldeep Singh ------------------------------------------- Label : Ruhani Safar ✅ ------------------------------------------- ਅੱਖਾਂ ਬੰਦ ਕਰਕੇ ਕਿਸੇ ਸ਼ਾਂਤ ਜਗ੍ਹਾ ਤੇ ਬੈਠ ਕੇ ਸੁਣੋ, ਰੂਹ ਨੂੰ ਬਹੁਤ ਸਕੂਨ ਮਿਲੇਗਾ ... ਇਸੇ ਤਰ੍ਹਾਂ ਦੀਆਂ ਹੋਰ video ਨੂੰ ਦੇਖਣ ਲਈ ਚੈਨਲ ਸਬਸਕ੍ਰਾਈਬ ਜਰੂਰ ਕਰ ਲਵੋ। ਫਕੀਰ ਬੁੱਲੇ ਸ਼ਾਹ ਨੂੰ ਜਦੋਂ ਕਿਸੇ ਨੇ ਪੁੱਛਿਆ:- ਐਨੀ ਗਰੀਬੀ 'ਚ ਵੀ ਖੁਦਾ ਦਾ ਸ਼ੁਕਰ ਕਿਵੇਂ ਕਰਦੇ ਹੋ? ਤਾਂ ਬੁੱਲੇ ਸ਼ਾਹ ਨੇ ਕਿਹਾ... ਚੜ੍ਹਦੇ ਸੂਰਜ ਢਲਦੇ ਵੇਖੇ .. ਬੁੱਝਦੇ ਦੀਵੇ ਬਲਦੇ ਵੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ .. ਖੋਟੇ ਸਿੱਕੇ ਚੱਲਦੇ ਵੇਖੇ ਜਿੰਨਾ ਦਾ ਨਾ ਜੱਗ ਤੇ ਕੋਈ.. ਉਹ ਵੀ ਪੁੱਤਰ ਪਲਦੇ ਵੇਖੇ ॥ ਉਸਦੀ ਰਹਿਮਤ ਦੇ ਨਾਲ ਬੰਦੇ, ਪਾਣੀ ਉੱਤੇ ਚੱਲਦੇ ਵੇਖੇ। ਲੋਕੀ ਕਹਿੰਦੇ ਦਾਲ ਨੀ ਗਲਦੀ .. ਮੈਂ ਤਾਂ ਪੱਥਰ ਦਿਲ ਗਲਦੇ ਵੇਖੇ ॥ ਬੁਲ੍ਹੇ ਸ਼ਾਹ ਜਗ ਹੈ ਨਿਸ਼ਾਨਾ ਇਸ਼ਕ ਦਾ, ਹਰ ਘਰ ਫਸਾਨਾਂ ਇਸ਼ਕ ਦਾ ਮੰਜਿਲ ਹੈ ਗਹਿਰੀ ਇਸ਼ਕ ਦੀ, ਵੱਖਰੀ ਕਚਹਿਰੀ ਇਸ਼ਕ ਦੀ....... ਉਹਨਾ ਗਲੀਆ ਵਿਚ ਹਲੀਮਾਂ ਦੇ ਮੈ ਲੱਭਦਾਂ ਕੋਈ ਘਰ ਬਾਰ! ਗੱਲ ਮੁਕਣੀ-ਢੁੱਕਣੀ ਕੱਬਰਾਂ ਤੇ, ਜੋ ਰੂਹਾਂ ਦਾ ਦਰਬਾਰ Some of the poetry presented here is not of Baba_Bulleh_Shah. We have written the name of Baba_Bulleh_Shah in title because most of the poetry in this channel belongs to Bulleh Shah. Some of the poetry belong to other Sufi poets. So kindly read description before go to the comment box. contact information : [email protected] I am uploading a series of Videos Based on Punjabi kalam of Baba Bulleh Shah and other Sufi poet's. All videos links are below. 👇👇 https://youtube.com/playlist?list=PLSXlj1XjaEzpRlp54a-tnufJFb5wOMvYH Music Credit - Music used in the video belong to the respected owner. Social media link YouTube- https://youtube.com/c/ruhanisafar Facebook- https://www.facebook.com/safar.ruhani/ Instagram- https://www.instagram.com/safar_ruhani/ Twitter- https://twitter.com/SafarRuhani?s=09 Keywords - Baba Bulleh Shah kalam baba farid kalam mian muhammad bakhsh Kalam bulleh shah baba bulleh shah Warish Shah Bulleh Shah New Kalam Punjabi Sufi Kalam bulleh shah da kalam New Sufi Kalam Bulleh Shah Sufi Kalam Bulleh Shah Kalam Sufi Kalam Sufiana Poetry kalam bulleh shah sufi poetry punjabi shayari Punjabi poetry Bulleh Shah Bulleh Shah Poetry Mian Muhammad Bakhsh Kalam Disclaimer : Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. #bullehshah #punjabishayari #sufikalam #sufipoetry #bullehshahkalam #punjabipoetry #bullehshahpoetry #sufianakalam #punjabisadpoetry

Comment