ਅਮਰ ਸਿੰਘ ਚਮਕੀਲਾ ਦੀ ਲੋਕਾਂ ਵਿੱਚ ਹਰਮਨਪਿਆਰਤਾ ਵਧਦੀ ਹੀ ਜਾ ਰਹੀ ਹੈ । ਚਮਕੀਲੇ ਦੀ 32ਵੀਂ ਬਰਸੀ ਮੌਕੇ ਪੰਜਾਬ ਦੇ ਹਰ ਜਿਲ੍ਹੇ ਦੇ ਨਾਲ ਨਾਲ ਚੰਡੀਗੜ੍ਹ ਹਰਿਆਣਾ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਸੂਬਿਆਂ ਤੇ ਦੇਸ ਵਿਦੇਸ਼ ਤੋਂ ਉਸਦੀ ਕਲਾ ਦੇ ਪ੍ਰੇਮੀਆਂ ਨੇ ਹਾਜ਼ਰੀਆਂ ਭਰੀਆਂ। ਰਿਪੋਰਟ ਹਰਜਿੰਦਰ ਹਰਗੜੀਆ ਮੋਬਾ 8198868001