MENU

Fun & Interesting

ਸੁਣੋ ਪੰਜ ਪਾਠ ਚੌਪਈ/Chaupai ਸਾਹਿਬ ਦੇ ਸੱਭ ਤਕਲੀਫ਼ ਦੂਰ ਹੋਵੇਗੀ, ਕੰਮ ਕਾਜ ਵੱਧੇਗਾ, ਬੱਚਿਆਂ ਨੂੰ ਕਾਮਯਾਬੀ ਮਿਲੇਗੀ

AmritBani 23,058 lượt xem 4 months ago
Video Not Working? Fix It Now

ਸੁਣੋ ਪੰਜ ਪਾਠ ਚੌਪਈ/Chaupai ਸਾਹਿਬ ਦੇ ਸੱਭ ਤਕਲੀਫ਼ ਦੂਰ ਹੋਵੇਗੀ, ਕੰਮ ਕਾਜ ਵੱਧੇਗਾ, ਬੱਚਿਆਂ ਨੂੰ ਕਾਮਯਾਬੀ ਮਿਲੇਗੀ















💥💥💥➖➖ Chopai Sahib ➖➖💥💥💥
ਆਪ ਜੀ ਸਰਵਣ ਕਰੋ ਗੁਰਬਾਣੀ , ਪਾਠ, ਕੀਰਤਨ, ਸ਼ਬਦ, ਜਾਪ, ਸਿਮਰਨ ਗੁਰਬਾਣੀ ਸ਼ਬਦ ਨਾਲ ਜੁੜੋ ਤੇ ਹੋਰਾ ਨੂੰ ਵੀ ਜੋੜੋ, ਸਾਨੂੰ ਵਾਹਿਗੁਰੂ ਜੀ ਨੇ ਮਨੁੱਖਾ ਜੀਵਨ ਦਿੱਤਾ ਹੈ ਤਾ ਜੋ ਅਸੀ ਉਸ ਵਾਹਿਗੁਰੂ ਜੀ ਨਾਲ ਜੁੜ ਸਕੀਏ ਅਤੇ ਉਸ ਵਾਹਿਗੁਰੂ ਜੀ ਦਾ ਨਾਮ ਜਪ ਸਕੀਏ ਆਓ ਰਲ ਮਿਲ ਕੇ ਉਸ ਅਕਾਲ ਪੁਰਖ ਜੀ ਦੇ ਘਰ ਤੋਂ ਆਏ ਗੁਰਬਾਣੀ ਸ਼ਬਦ ਕੀਰਤਨ ਨੂੰ ਸਰਵਣ ਕਰੀਏ ll
ਚੈਨਲ ਨੂੰ ਸਬਸਕਰਾਈਬ ਜਰੂਰ ਕਰ ਲਿਓ ਤਾਂ ਜੋਂ ਤੁਹਾਨੂੰ Daily Upload ਕੀਤਾ ਕੀਰਤਨ ਪਾਠ ਜਾਪ ਤੁਸੀ ਸਰਵਣ ਕਰ ਸਕੋ ਅਤੇ ਕੀਰਤਨ, ਪਾਠ ਨੂੰ ਅਪਣੇ ਦੋਸਤਾਂ, ਪਰਿਵਾਰ ਵਾਲਿਆਂ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਉਹ ਵੀ ਗੁਰਬਾਣੀ ਨਾਲ ਜੁੜ ਸਕਣ ਅਤੇ
ਹਰ ਰੋਜ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰ ਸਕਣ ll
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏
















#gurbani #bani #shabad #path #nitnem
#chaupai #chopai #chopehralive
#chopaisahib #dasambani
#shabadgurbani #wmk #ਪਾਠ #nitnemsahib
#lyrics #chaupaisahib #anandsahib #lyric
#rehraassahib #nitnemrehrassahib
#baba #babadeepsinghji #sandhya
#nitnemsahibfullpath #gurugobindsinghji
#kirtan #ilahi #gurugranthsahibji #dasamgranth #dasamgurudibani
#ਚੋਪਈਸਾਹਿਬ #ਨਿੱਤਨੇਮ #ਗੁਰਬਾਣੀ #ਸ਼ਬਦ
#ਚੌਪਈਸਾਹਿਬਪਾਠ #ਸ਼ਬਦਗੁਰਬਾਣੀ #ਅੰਮ੍ਰਿਤਵੇਲੇਦਾਪਾਠ
#amritvela #amritbaani #nitnemchaupaisahib
#nitnempaath #sikh #lyricvideo
#lyricsstatus #lyrical #guru #bhai #granthi
#bhaigurjitsinghsarhaliwale
#waheguru #simran #jaap #dharmik
#punjabi #punjab #gurmukhi

Comment