dairy farming ਤੋਂ ਲੱਖਾਂ ਕਰੋੜਾਂ ਦੀ ਕਮਾਈ ਕਰਨ ਦੇ ਤਰੀਕੇ ! | dairy farm business | Tejas dairy farm
ਡੇਅਰੀ ਫਾਰਮ ਤੋਂ ਲੱਖਾਂ ਕਰੋੜਾਂ ਦੀ
ਕਮਾਈ ਕਰਨ ਦੇ ਤਰੀਕੇ !
ਜਿਹੜੇ ਲੋਕ ਕਹਿੰਦੇ ਨੇ ਕਿ ਡੇਅਰੀ ਫਾਰਮ ਤੋਂ ਕਮਾਈ ਨਹੀਂ ਹੁੰਦੀ। ਆਹ ਦੇਖਲੋ ਪਿੰਡ 'ਚ ਰਹਿਕੇ ਸਾਰਾ ਟੱਬਰ ਡੇਅਰੀ ਫਾਰਮ ਕਰਕੇ ਆਪਣੇ ਤੇਜਸ ਡੇਅਰੀ ਫਾਰਮ ਨੂੰ ਬ੍ਰਾਂਡ ਬਣਾ ਦਿੱਤਾ ਹੈ । ਆਰਡਰ ਇੰਨੇ ਨੇ ਕਿ ਅਡਵਾਂਸ ਬੁਕਿੰਗ ਕਰਵਾਉਣੀ ਪੈਂਦੀ ਹੈ । ਵੀਡੀਓ ਪੂਰੀ ਸੁਣਿਓ ਅਤੇ ਆਪਣੀ ਰਾਇਲ ਕੁਮੈਂਟ ਬਾਕਸ 'ਚ ਦਿਓ ।
ਤੇਜਸ ਡੇਅਰੀ ਫਾਰਮ ਦੌਲਾ ਸਿੰਘ ਵਾਲਾ (ਸੰਗਰੂਰ)
+91 95308 00637
dairy farming,farming,cattle,dairy farm business,dairy farm business plan,dairy shed construction cost,dairy farm shed design,dairy business,kheti,farming tips,dairy,dairy farming business idea,Tejas dairy farm,milk,milking,best dairy farm in india,dairy farming in india,best dairy farm in punjab,dairy farm,best cow dairy farm in punjab,best dairy,dairy products business,dairy products business plan india,milk industry business,milk products business,sirlekh
#dairyfarming #dairy #milk #farm #business #tejasdairyfarm