Dera Radha Soami Beas ਦੀ ਪੂਰੀ ਕਹਾਣੀ
ਇੱਕ ਸਮੇਂ ਸਿੱਖਾਂ ਵੱਲੋਂ ਹੀ ਦਿੱਤੀ ਗਈ ਸੀ ਜ਼ਮੀਨ, ਪਰ ਫਿਰ ਰਿਸ਼ਤੇ ਕਿਉਂ ਹੋਏ ਖ਼ਰਾਬ?
ਰਾਧਾ ਸੁਆਮੀਆਂ 'ਚੋਂ ਹੀ ਨਿਕਲਿਆ ਸਰਸੇ ਵਾਲਾ ਡੇਰਾ!
ਇਸ ਵੀਡਿਉ ਵਿੱਚ ਪੇਸ਼ ਕੀਤੇ ਗਏ ਵਿਸ਼ੇ ਬਾਰੇ ਸੰਬੰਧਿਤ ਪੁਖ਼ਤਾਂ ਖਬਰਾਂ ਅਤੇ ਵਿਚਾਰਾਂ ਤੋਂ ਜਾਣਕਾਰੀ ਹਾਸਿਲ ਕੀਤੀ ਗਈ ਹੈ | ਸਾਡਾ ਮੰਤਵ ਸਿਰਫ਼ ਲੋਕਾਂ ਨੂੰ ਵੱਖ ਵੱਖ ਜ਼ਰੂਰੀ ਵਿਸ਼ਿਆਂ ਬਾਰੇ ਸੰਭਵ ਜਾਣਕਾਰੀ ਪ੍ਰਦਾਨ ਕਰਨਾ ਹੈ, ਕਿਸੇ ਦੀਆਂ ਭਾਵਨਾਵਾਂ, ਸ਼ਖਸੀਅਤ ਜਾਂ ਵਿਸ਼ਵਾਸ ਨੂੰ ਠੇਸ ਪਹੁੰਚਾਉਣਾ ਨਹੀਂ | ਇਹ ਸਾਰੇ ਵਿਚਾਰ ਨਿੱਜੀ ਨਹੀਂ ਸਗੋਂ ਦਰਸ਼ਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਮਾਧਿਅਮਾਂ ਰਾਹੀਂ ਇਕੱਠੀ ਕੀਤੇ ਗਏ ਪੱਖ ਨੇ |ਇਕੱਠੀ ਕੀਤੀ ਜਾਣਕਾਰੀ 'ਚ ਕੋਈ ਨਾ ਕੋਈ ਊਣਤਾਈ ਦੀ ਸੰਭਾਵਨਾ ਲਾਜ਼ਮੀ ਹੋ ਸਕਦੀ ਹੈ |
#deraradhasoamibeas #deraradhasoamisatsatsangbeas #jasdeepsinghgillbiography #gurindersinghdhillon #pmmodi #punjabnews #sikhnews #derasirsa #ramrhim #tulsidas #latestnews #fullstory #history #sikh
@vigaas
Email :- vigaasclips@gmail.com
#Vigaas #Vigaasclips #Vigaasnews