Doli ਤੁਰਨ ਤੋਂ ਪਹਿਲਾਂ Peo Dhee ਦੀਆਂ ਗੱਲਾਂ ! Arshpreet kaur | father and daughter love | Rizak
ਡੋਲੀ ਤੁਰਨ ਤੋਂ ਪਹਿਲਾਂ ਪਿਓ ਧੀ ਦੀਆਂ ਗੱਲਾਂ !
ਸੱਸਾਂ ਇਹ ਸੁਣਕੇ ਗੁੱਸਾ ਨਾ ਕਰਨ !
ਦੇਖੋ! ਜਦੋਂ ਧੀ ਕਾਮਯਾਬ ਹੁੰਦੀ ਹੈ !
ਅਰਸ਼ਪ੍ਰੀਤ ਕੌਰ ਇੱਕ ਕਾਮਯਾਬ ਧੀ ਹੈ। ਪਿਓ ਅਤੇ ਧੀ ਨੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਵਾਲੀਆਂ ਗੱਲਾਂ ਕੀਤੀਆਂ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
#rizak #father #daughter #love