Exclusive Interview with Happy Raikoti | Punjabi Singer | Struggle Story | Diljit Dosanjh
ਪੰਜਾਬੀ ਗਾਇਕ Happy Raikoti ਦੀ ਜ਼ਿੰਦਗੀ ਤੇ ਸ਼ਾਨਦਾਰ ਇੰਟਰਵਿਊ
Diljit Dosanjh ਨੇ ਕਿਉਂ ਕਿਹਾ ਸੀ Happy ਪੱਗ ਬੰਨ੍ਹ ਕੇ ਫੋਟੋ ਭੇਜ, ਸੁਣੋ ਦਿਲ ਨੂੰ ਛੂ ਜਾਣ ਵਾਲਾ ਪਲ
ਸੁਣੋ ਜਦੋ ਡਿੱਗੀ ਸੀ ਘਰ ਦੀ ਛੱਤ ਕੀ ਸੀ ਹਾਲਾਤ ਤੇ ਅੱਜ 94 ਫ਼ਿਲਮਾਂ ਤੋਂ ਵੱਧ ਦੇ ਹਿੱਟ ਗੀਤਾਂ ਦੀ ਕਿਵੇਂ ਮਿਲੀ ਕਾਮਯਾਬੀ
ਕੱਪੜੇ ਵੇਚੇ ਹਰ ਛੋਟੇ ਤੋਂ ਛੋਟਾ ਕੰਮ ਕੀਤਾ ਫਿਰ ਜਾ ਕੇ Happy Raikoti ਨੇ ਪੰਜਾਬੀਆਂ ਦੇ ਦਿਲਾਂ ਤੇ ਕੀਤਾ ਰਾਜ਼
#happyraikoti #diljitdosanjh #exclusive #cinepunjabi #cinepunjabi #pollywood #entertainment #punjabientertainment #viral #trending
© Rozana Spokesman